4-new-corona-positive-cases-in-punjab-

Corona in Punjab: ਪੰਜਾਬ ਵਿੱਚ Corona ਨੇ ਫੈਲਾਏ ਆਪਣੇ ਪੈਰ, ਇਕ ਦਿਨ ਵਿੱਚ 4 ਨਵੇਂ ਮਾਮਲੇ ਆਏ ਸਾਹਮਣੇ

Corona in Punjab: ਪੰਜਾਬ ‘ਚ ਦਿਨੋਂ-ਦਿਨ Corona Virus ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਇਕੱਠੇ 4 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਪੂਰੇ ਸੂਬੇ ‘ਚ ਹੜਕੰਪ ਮਚਿਆ ਹੋਇਆ ਹੈ। ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-9 ਤੋਂ 2 ਹੋਰ ਔਰਤਾਂ ਦੀ Corona Virus ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦੋਂ ਕਿ ਜਗਤਪੁਰਾ ਦੇ ਰਹਿਣ […]

corona-virus-covid-19-positive-cases-in-india

Corona Virus in Punjab: ਪੰਜਾਬ ਵਿੱਚ Corona ਦਾ ਕਹਿਰ, ਗੜ੍ਹਸੰਕਰ ਵਿੱਚ ਇੱਕ ਹੋਰ ਮਰੀਜ਼ ਮਿਲਿਆ ਪੋਜ਼ੀਟਿਵ

Corona Virus in Punjab: ਪੰਜਾਬ ‘ਚ ਵੀ ਲਗਾਤਾਰ Corona Virus ਦਾ ਕਹਿਰ ਵਧਦਾ ਜਾ ਰਿਹਾ ਹੈ। ਨਵਾਂ ਮਾਮਲਾ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਿਛਲੇ ਦਿਨ ਗੜ੍ਹਸ਼ੰਕਰ ਤੋਂ ਹਰਭਜਨ ਸਿੰਘ ਦਾ ਕੋਰੋਨਾ ਦਾ ਟੈਸਟ ਪੋਜ਼ੀਟਿਵ ਆਇਆ ਸੀ। ਅੱਜ ਉਸ ਦੇ ਹੀ ਪੁੱਤਰ ਗੁਰਪ੍ਰੀਤ ਸਿੰਘ ਉਮਰ 30 ਸਾਲ ਦਾ Corona […]

punjabi-returning-back-to-avoid-coronavirus-in-punjab

NRI Punjabi News: ਵਿਦੇਸ਼ਾਂ ਤੋਂ ਪਰਤ ਰਹੇ NRI ਪੰਜਾਬ ਨੂੰ ਪਾ ਰਹੇ ਨੇ Corona Virus ਦੇ ਖ਼ਤਰੇ ਵਿੱਚ

NRI Punjabi News: ਵੱਡੀ ਗਿਣਤੀ ‘ਚ ਪੰਜਾਬੀ ਵਿਦੇਸ਼ਾਂ ‘ਚ ਰਹਿੰਦੇ ਹਨ। ਅੰਕੜਿਆਂ ਮੁਤਾਬਕ ਪੰਜਾਬ ਦੇ ਕਰੀਬ 28 ਲੱਖ ਲੋਕ ਵਿਦੇਸ਼ਾਂ ‘ਚ ਵੱਸਦੇ ਹਨ। Corona Virus ਕਾਰਨ ਅੰਤਰਾਸ਼ਟਰੀ ਫਲਾਈਟ ਕੈਂਸਲ ਕਰ ਦਿੱਤੀਆਂ ਗਈਆਂ ਹਨ ਪਰ ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਪੰਜਾਬ ਪਰਤ ਆਏ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਦੁਨੀਆਂ ਭਰ ‘ਚ 28 ਲੱਖ 19 ਹਜ਼ਾਰ ਭਾਰਤੀ […]

internet-service-stopped-in-punjab-captain

Captain Amarinder Singh News: ਪੰਜਾਬ ਵਿੱਚ ਇੰਟਰਨੈੱਟ ਸੇਵਾ ਬੰਦ ਹੋਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ

Captain Amarinder Singh News: ਪੂਰੇ ਵਿਸ਼ਵ ਵਿਚ Corona Virus ਦੇ ਮਾਮਲੇ ਤੇਜ਼ੀ ਨਾਲ ਫੈਲ ਰਹੇ ਹਨ, ਅਤੇ ਪੰਜਾਬ ਦੇ ਵਿੱਚ ਇਸ ਦੇ 3 ਕੇਸ ਸਾਹਮਣੇ ਆਏ ਹਨ। ,ਇਸ ਵਿਚ, 1 ਮਰੀਜ਼ ਦੀ ਮੌਤ ਹੋ ਗਈ ਸੀ। ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ Corona Virus ਤੋਂ ਬਚਾਉਣ ਲਈ ਸਾਵਧਾਨੀ ਉਪਾਅ ਵਜੋਂ ਬੱਸਾਂ, ਵਿਦਿਅਕ ਸੰਸਥਾਵਾਂ ਨੂੰ ਬੰਦ […]