punjab-corona-virus-death-covid-in-punjab

Corona in Punjab: ਪੰਜਾਬ ਵਿੱਚ Corona Virus ਦੇ ਕਾਰਨ ਹੋਈ ਦੂਜੀ ਮੌਤ

Corona in Punjab: ਪੰਜਾਬ ਵਿਚ Corona Virus ਕਾਰਨ ਦੂਜੀ ਮੌਤ ਹੋ ਗਈ ਹੈ। ਇਹ ਵਿਅਕਤੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ। ਇਸ ਦੀ ਉਮਰ ਕੋਈ 60-65 ਸਾਲ ਸੀ। ਇਸ ਵਿਅਕਤੀ ਦੀ ਮੌਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਅੰਮ੍ਰਿਤਸਰ ਵਿਖੇ ਐਤਵਾਰ ਸ਼ਾਮ ਨੂੰ ਹੋਈ ਹੈ। ਇਸ ਤੋਂ ਪਹਿਲਾਂ ਨਵਾਂ ਸ਼ਹਿਰ ਦੇ ਵਿਅਕਤੀ ਦੀ ਮੌਤ Corona Virus ਕਾਰਨ ਹੋਈ […]

corona-in-punjab-corona-virus-new-patient-in-punjab

Corona in Punjab: ਪੰਜਾਬ ਵਿੱਚ ਵਧਿਆ Corona ਦਾ ਕਹਿਰ, ਪਿੰਡ ਮੋਰਾਂਵਾਲੀ ਦੇ 3 ਹੋਰ ਵਿਅਕਤੀ ਹੋਏ Corona ਦਾ ਸ਼ਿਕਾਰ

Corona in Punjab: ਪੰਜਾਬ ਵਿਚ Corona Virus ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਪੰਜਾਬ ਵਿਚ ਦੁਪਹਿਰ 1 ਵਜੇ ਤਕ ਚਾਰ ਮਰੀਜ਼ Corona ਪਾਜ਼ੇਟਿਵ ਪਾਏ ਗਏ। ਇਨ੍ਹਾਂ ਵਿਚੋਂ ਤਿੰਨ ਮਰੀਜ਼ ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ ਦੇ ਹਨ। ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲੇ ਦੇ ਪਿੰਡ ਵਿਰਕਾਂ ਦਾ […]

sunny-deol-take-decision-for-gurdaspur-due-to-corona

Corona in Punjab: ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ Sunny Deol ਨੇ ਲਿਆ ਅਹਿਮ ਫੈਸਲਾ, ਲੋਕ ਹੋਏ ਖੁਸ਼

Corona in Punjab: ਮਸ਼ਹੂਰ ਅਦਾਕਾਰ ਸਨੀ ਦਿਓਲ, ਜੋ ਕਿ ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਨ। ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਵੀ ਹਾਸਿਲ ਕੀਤੀ। ਸਨੀ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਵੀ ਹਨ। Corona Virus ਨਾਂ ਦੀ ਮਹਾਮਾਰੀ ਨੇ ਲੋਕਾਂ ਵਿਚ ਤੜਥਲੀ ਮਚਾਈ ਹੋਈ ਹੈ। ਹੁਣ ਤਕ ਪੰਜਾਬ […]

corona-virus-covid-19-positive-cases-in-india

Corona Virus in Punjab: ਪੰਜਾਬ ਵਿੱਚ Corona ਦਾ ਕਹਿਰ, ਗੜ੍ਹਸੰਕਰ ਵਿੱਚ ਇੱਕ ਹੋਰ ਮਰੀਜ਼ ਮਿਲਿਆ ਪੋਜ਼ੀਟਿਵ

Corona Virus in Punjab: ਪੰਜਾਬ ‘ਚ ਵੀ ਲਗਾਤਾਰ Corona Virus ਦਾ ਕਹਿਰ ਵਧਦਾ ਜਾ ਰਿਹਾ ਹੈ। ਨਵਾਂ ਮਾਮਲਾ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਪਿਛਲੇ ਦਿਨ ਗੜ੍ਹਸ਼ੰਕਰ ਤੋਂ ਹਰਭਜਨ ਸਿੰਘ ਦਾ ਕੋਰੋਨਾ ਦਾ ਟੈਸਟ ਪੋਜ਼ੀਟਿਵ ਆਇਆ ਸੀ। ਅੱਜ ਉਸ ਦੇ ਹੀ ਪੁੱਤਰ ਗੁਰਪ੍ਰੀਤ ਸਿੰਘ ਉਮਰ 30 ਸਾਲ ਦਾ Corona […]

corona-negligence-at-many-places-in-sri-harimandir-sahib

Corona Virus in Amritsar: ਸ੍ਰੀ ਹਰਿਮੰਦਰ ਸਾਹਿਬ ਵਿਚ ਕਈ ਥਾਵਾਂ ‘ਤੇ ਵਾਪਰ ਰਹੀ ਲਾਪਰਵਾਹੀ ਪੈ ਸਕਦੀ ਹੈ ਭਾਰੀ

Corona Virus in Amritsar: Corona Virus ਦੇ ਕਾਰਨ ਲੱਗੇ ਕਰਫਿਊ ਦੇ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਸੰਗਤ ਨਾਮਾਤਰ ਤੌਰ ਹੀ ਆਈ। ਜਦੋਂਕਿ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਮ ਦਿਨਾਂ ਵਿੱਚ ਆਉਂਦੇ ਸਨ। ਇਨ੍ਹਾਂ ਹਾਲਤਾਂ ਵਿਚ, ਹਾਲਾਂਕਿ ਸ਼੍ਰੋਮਣੀ ਕਮੇਟੀ ਸ਼ਰਧਾਲੂਆਂ ਦੀ ਸਿਹਤ ਸੁਰੱਖਿਆ ਲਈ ਸਖਤ ਪ੍ਰਬੰਧ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਇਥੇ ਬਹੁਤ ਸਾਰੀਆਂ ਥਾਵਾਂ […]

7-new-patients-of-corona-in-nawanshahr

Corona Virus in Punjab: ਨਵਾਂਸ਼ਹਿਰ ਵਿੱਚ Corona 7 ​​ਨਵੇਂ ਮਰੀਜ਼ ਆਏ ਸਾਹਮਣੇ, ਲੋਕਾਂ ਵੀ ਮੱਚੀ ਹਲਚਲ

Corona Virus in Punjab: ਨਵਾਂਸ਼ਹਿਰ ਵਿਚ ਇਕ Corona Virus ਦੀ ਲਾਗ ਲੱਗਣ ਦੀ ਪਹਿਲੀ ਮੌਤ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਿਚ ਸਕਾਰਾਤਮਕ ਮਾਮਲਿਆਂ ਦੀ ਗਿਣਤੀ 7 ਤੋਂ 14 ਹੋ ਗਈ ਹੈ। ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 11 ਪਰਿਵਾਰਕ ਮੈਂਬਰਾਂ ਦੀ ਜਾਂਚ ਲਈ ਸੈਂਪਲ ਭੇਜੇ ਜਾਣ ਤੋਂ ਬਾਅਦ 7 ਸਕਾਰਾਤਮਕ ਪਾਏ ਗਏ, ਨਾ ਸਿਰਫ ਜ਼ਿਲ੍ਹਾ ਸ਼ਹੀਦ ਭਗਤ […]

captain-asks-for-economic-package-the-problems-of-corona-virus

Corona in Punjab: ਕੈਪਟਨ ਨੇ Corona Virus ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੇਂਦਰ ਤੋਂ ਆਰਥਿਕ ਪੈਕੇਜ ਦੀ ਕੀਤੀ ਮੰਗ

Corona in Punjab: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੋਜ਼ਾਨਾ ਤਨਖਾਹਦਾਰਾਂ ਦੇ ਨਾਲ ਨਾਲ ਉੱਦਮੀਆਂ ਅਤੇ ਵੱਖ ਵੱਖ ਸੈਕਟਰਾਂ ਨਾਲ ਸਬੰਧਤ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ Corona Virus ਕਾਰਨ ਕੇਂਦਰ ਤੋਂ ਇੱਕ ਵਿਸ਼ਾਲ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰੀ ਵਿੱਤ ਮੰਤਰੀ […]

8-year-girl-suspected-of-corona-virus-in-ropar

Corona Virus in Punjab: ਰੋਪੜ ‘ਚ 8 ਸਾਲਾ ਲੜਕੀ ਨੂੰ Corona Virus ਹੋਣ ਦਾ ਸ਼ੱਕ

Corona Virus in Punjab: ਰੋਪੜ ਵਿੱਚ Corona Virus ਦੀ ਸ਼ੱਕੀ 8 ਸਾਲਾ ਲੜਕੀ ਨੂੰ ਸਰਕਾਰੀ ਹਸਪਤਾਲ ਦੇ ਵਿਸ਼ੇਸ਼ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵਾਂਸ਼ਹਿਰ ਵਿਚ Corona Virus ਕਾਰਨ ਮਰਨ ਵਾਲਾ ਬਜ਼ੁਰਗ ਵਿਅਕਤੀ ਅਨੰਦਪੁਰ ਸਾਹਿਬ ਗਿਆ ਹੋਇਆ ਸੀ। ਇਸ ਲੜਕੀ ਨੂੰ ਪਿਛਲੇ ਦਿਨੀਂ ਅਨੰਦਪੁਰ ਸਾਹਿਬ ਤੋਂ ਰੋਪੜ ਲਿਆਂਦਾ ਗਿਆ ਹੈ, […]