corona-in-italy-worsens-death-toll-reaches-7500

Corona in Itlay: ਇਟਲੀ ਵਿੱਚ Corona ਦਾ ਕਹਿਰ, Corona ਕਾਰਨ ਹੋਏ ਲੋਕਾਂ ਦੀ ਗਿਣਤੀ 7500 ਤੋਂ ਪਾਰ

Corona in Itlay: CoronaVirus ਫੈਲਣ ਤੋਂ ਬਾਅਦ ਯੂਰਪ ਦੇ ਲੋਕ ਇਸ ਤੋਂ ਕਾਫੀ ਪ੍ਰਭਾਵਿਤ ਹੋ ਰਹੇ ਹਨ ਅਤੇ ਡਾਕਟਰ ਇਸ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਅਥਾਹ ਕੋਸ਼ਿਸ਼ਾਂ ਕਰ ਰਹੇ ਹਨ ਪਰ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕਾਂ ਦੇ ਇਨਫੈਕਟਡ ਹੋਣ ਅਤੇ ਮੌਤਾਂ ਦੀ ਅੰਕਡ਼ਾ ਸਾਹਮਣੇ ਆ ਰਿਹਾ ਹੈ। ਉਥੇ ਹੀ ਅੱਜ 683 ਮੌਤਾਂ […]