Truck hits Couple Died in a Road Accident in Ludhiana

ਲੁਧਿਆਣਾ: ਟਰੱਕ ਨੇ ਮਾਰੀ ਟੱਕਰ, ਹਾਦਸੇ ਵਿੱਚ ਬੇਟੇ ਨੂੰ ਮਿਲਕੇ ਪਰਤ ਰਹੇ ਬਾਈਕ ਸਵਾਰ ਜੋੜੇ ਦੀ ਮੌਤ

ਪੰਜਾਬ ਦੇ ਲੁਧਿਆਣਾ ਵਿਖੇ ਇਕ ਟਰੱਕ ਨੇ ਬਾਈਕ ਸਵਾਰ ਜੋੜੇ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜ਼ਖਮੀ ਪਤੀ ਅਤੇ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਸਵੇਰੇ ਸ਼ੇਰਪੁਰ ਚੌਕ ਵਿਖੇ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਉਡ ਗਈ ਅਤੇ ਦੋਵੇਂ ਬਾਈਕ ਸਵਾਰ ਦੂਰ ਜਾਕੇ ਡਿੱਗ ਗਏ। ਜੋੜੇ […]