corona-outbreak-in-india-daily-death-toll

Corona in India: ਦੇਸ਼ ‘ਚ ਪਿਛਲੇ 24 ਘੰਟਿਆਂ ‘ਚ 97 ਲੋਕਾਂ ਦੀ ਮੌਤ, ਇੱਕ ਦਿਨ ‘ਚ ਸਭ ਤੋਂ ਵੱਧ 4213 ਮਾਮਲੇ ਆਏ ਸਾਹਮਣੇ

Corona in India: ਦੇਸ਼ ਵਿੱਚ Coronavirus ਸੰਕਰਮਿਤ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 97 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਚਾਰ ਹਜ਼ਾਰ 213 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇਕ ਦਿਨ ‘ਚ ਹੁਣ ਤੱਕ ਸਭ ਤੋਂ ਵੱਧ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ […]

coronavirus-world-update-40-lakhs-infected

Coronavirus Worldwide Updates: ਦੁਨੀਆ ‘ਚ ਹੁਣ ਤੱਕ 40 ਲੱਖ ਲੋਕ ਸੰਕਰਮਿਤ, ਮੌਤ ਦਾ ਅੰਕੜਾ 2 ਲੱਖ 75 ਹਜ਼ਾਰ ਤੋਂ ਪਾਰ

Coronavirus Worldwide Updates: COVID-19 ਦੇ ਮਰੀਜ਼ਾਂ ਦੀ ਗਿਣਤੀ ਵਿਸ਼ਵ ਭਰ ਵਿੱਚ ਲਗਾਤਾਰ ਵੱਧ ਰਹੀ ਹੈ। ਦੁਨੀਆ ਦੇ 212 ਦੇਸ਼ਾਂ ‘ਚ ਪਿਛਲੇ 24 ਘੰਟਿਆਂ ‘ਚ 96,927 ਨਵੇਂ Corona  ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ 5,533 ਹੋ ਗਈ ਹੈ। ਇਸ ਦੇ ਨਾਲ ਹੀ 13 ਲੱਖ 82 ਹਜ਼ਾਰ 333 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। […]

6-feet-tall-dragon-came-on-the-platform

Corona in India: ਯੂਪੀ ਦੇ ਦੀਨਦਿਆਲ ਪਲੇਟਫਾਰਮ ਤੇ ਆਇਆ 6 ਫੁੱਟ ਲੰਮਾ ਅਜਗਰ

Corona in India: Coronavirus ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ‘ਚ 3 ਮਈ ਤਕ ਲਾਕਡਾਊਨ ਜਾਰੀ ਹੈ ਤੇ ਇਸ ਦੌਰਾਨ ਟਰੇਨਾਂ ਦੇ ਚੱਲਣ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਹੈ। ਕਦੀ ਯਾਤਰੀਆਂ ਨਾਲ ਭਰੇ ਰਹਿਣ ਵਾਲੇ ਰੇਲਵੇ ਸਟੇਸ਼ਨ ਹੁਣ ਜੰਗਲੀ ਜੀਵਾਂ ਦੇ ਘੁੰਮਣ ਦੀ ਵਜ੍ਹਾ ਬਣ ਚੁੱਕਿਆ ਹੈ। ਦਰਅਸਲ ਹਾਵੜਾ ਰੇਲ ਰੂਟ ਦੇ ਸਭ ਤੋਂ […]

supreme-court-directs-on-covid19-fiasco

Corona Updates: COVID19 ਦੇ ਕਹਿਰ ਨੂੰ ਦੇਖ ਕੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨਿਰਦੇਸ਼, ਮੁਫ਼ਤ ਹੋਵੇਗਾ ਕੋਰੋਨਾ ਟੈਸਟ

Corona Updates: Coronavirus ‘COVID-19’ ਦੀ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਨੇ ਬੁੱਧਵਾਰ ਭਾਵ ਅੱਜ ਨਿਰਦੇਸ਼ ਜਾਰੀ ਕੀਤਾ ਹੈ। ਕੋਰਟ ਨੇ ਕਿਹਾ ਕਿ Corona ਦਾ ਟੈਸਟ ਮੁਫ਼ਤ ‘ਚ ਹੋਣਾ ਚਾਹੀਦਾ ਹੈ। ਦਰਅਸਲ ਸੁਪਰੀਮ ਕੋਰਟ ਨੇ ਨਿਜੀ ਲੈਬ ‘ਚ Corona ਦੇ ਟੈਸਟ ਲਈ 4500 ਰੁਪਏ ਤਕ ਲੈਣ ਦੀ ਇਜਾਜ਼ਤ ਦੇਣ ਵਾਲੀ ਨੋਟੀਫਿਕੇਸ਼ਨ ਨੂੰ ਚੁਣੌਤੀ ਦਿੱਤੀ ਗਈ […]