65 employees of famous Dhaba came corona positive

ਮਸ਼ਹੂਰ ਅਮਰੀਕ ਸੁਖਦੇਵ ਢਾਬੇ ਦੇ 65 ਸਟਾਫ ਮੈਂਬਰਾਂ ਦੀ ਰਿਪੋਰਟ ਆਈ ਕੋਰੋਨਾ ਪੋਜ਼ੀਟਿਵ

ਹਰਿਆਣਾ ਦੇ ਮਸ਼ਹੂਰ ਸੁਖਦੇਵ ਢਾਬਾ ਦੇ 65 ਕਰਮਚਾਰੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਸਾਰੇ ਹੀ ਸਟਾਫ ਕਰਮਚਾਰੀ ਕੋਰੋਨਾ ਲੱਛਣਾ ਤੋਂ ਬਿਨ੍ਹਾਂ ਸੀ।ਹੁਣ ਇਨ੍ਹਾਂ ਸਭ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ। ਸਾਵਧਾਨੀ ਵਜੋਂ ਢਾਬਾ ਦੋ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।ਸਿਹਤ ਵਿਭਾਗ ਨੇ 200 ਲੋਕਾਂ ਦਾ ਟੈਸਟ ਕੀਤਾ ਸੀ ਜਿਸ ‘ਚ ਹੁਣ […]