63-million-corona-infections-worldwide

Corona Updates: ਦੁਨੀਆ ਭਰ ‘ਚ ਹੁਣ ਤੱਕ 63 ਲੱਖ ਤੋਂ ਵੱਧ ਲੋਕ ਕੋਰੋਨਾ ਸੰਕਰਮਿਤ, ਪੌਣੇ ਚਾਰ ਲੱਖ ਲੋਕਾਂ ਦੀ ਮੌਤ

Corona Updates: ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ 1 ਲੱਖ 02 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 3,012 ਦਾ ਵਾਧਾ ਹੋਇਆ ਹੈ।ਵਰਲਡਮੀਟਰ ਅਨੁਸਾਰ ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 63 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 3 ਲੱਖ […]

corona-outbreak-daily-death-toll-world-updates

Corona Worldwide Updates: ਦੁਨੀਆਂ ਵਿੱਚ Corona ਨੇ ਮਚਾਈ ਤਬਾਹੀ, ਸਵਾ 3 ਲੱਖ ਲੋਕਾਂ ਦੀ ਹੋਈ ਮੌਤ

Corona Worldwide Updates: Coronavirus ਦਾ ਪ੍ਰਕੋਪ ਦੁਨੀਆ ਭਰ ਵਿੱਚ ਵੱਧ ਰਿਹਾ ਹੈ. ਦੁਨੀਆ ਦੇ 213 ਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਵਿੱਚ 94,751 ਨਵੇਂ Corona ਮਾਮਲੇ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,570 ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 19 ਲੱਖ 56 ਹਜ਼ਾਰ 316 ਲੋਕ ਵੀ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੁਨੀਆ […]

sudan-leader-tests-positive-for-corona

Corona Worldwide Updates: ਪੂਰੀ ਦੁਨੀਆ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ Corona Positive

ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸੇ ਵਿਚਾਲੇ ਦੱਖਣੀ ਸੂਡਾਨ ਦੇ ਉਪ-ਰਾਸ਼ਟਰਪਤੀ ਰੀਕ ਮਾਸ਼ਰ ਤੇ ਉਹਨਾਂ ਦੀ ਪਤਨੀ ਟੇਨੀ, ਜੋ ਦੇਸ਼ ਦੀ ਰੱਖਿਆ ਮੰਤਰੀ ਹਨ, ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮਾਸ਼ਰ ਦੀ ਉਮਰ 60 ਸਾਲ ਤੋਂ ਉੱਪਰ ਹੈ। ਉਹਨਾਂ ਦਾ ਕੋਰੋਨਾ ਟੈਸਟ 13 ਮਈ ਨੂੰ ਉਸ ਵੇਲੇ ਕੀਤਾ ਗਿਆ ਸੀ ਜਦੋਂ ਕੋਵਿਡ-19 […]

corona-victims-worldwide-exceeds

Corona Worldwide Updates: ਵਿਸ਼ਵ ਭਰ ਵਿੱਚ 45 ਲੱਖ ਤੋਂ ਜਿਆਦਾ ਲੋਕ Corona ਨਾਲ ਇਨਫੈਕਟਡ, ਮੌਤ ਦਾ 3 ਲੱਖ ਤੋਂ ਪਾਰ

Corona Worldwide Updates: ਵਿਸ਼ਵ ਭਰ ਵਿਚ Coronavirus ਕਾਰਨ ਹੁਣ ਤੱਕ 45 ਲੱਖ ਤੋਂ ਵੱਧ ਲੋਕ ਇਨਫੈਕਟਡ ਹੋ ਚੁੱਕੇ ਹਨ, ਜਦੋਂ ਕਿ ਇਸ ਮਹਾਂਮਾਰੀ ਨੇ ਤਿੰਨ ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਜੌਨ ਹਾਪਕਿੰਸ ਯੂਨੀਵਰਸਿਟੀ ਮੁਤਾਬਕ ਦੁਨੀਆ ਵਿਚ 45,42,347 ਲੋਕ Corona ਦੇ ਸ਼ਿਕਾਰ ਹੋ ਚੁੱਕੇ ਹਨ ਜਦੋਂ ਕਿ 3,07,666 ਲੋਕਾਂ ਦੀ ਮੌਤ ਇਸ […]

corona-1-72-lakh-cases-confirmed-in-germany

Corona in Germany: ਜਰਮਨੀ ਵਿੱਚ Corona ਦਾ ਕਹਿਰ, ਹੁਣ ਤੱਕ 1.72 ਲੱਖ ਲੋਕ Corona ਇਨਫੈਕਟਡ

Corona in Germany: ਜਰਮਨੀ ਵਿਚ Coronavirus ਦੇ 933 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 89 ਲੋਕਾਂ ਦੀ ਮੌਤ ਹੋ ਗਈ ਹੈ। ਪੱਤਰਕਾਰ ਏਜੰਸੀ ਰਾਈਟਰਸ ਮੁਤਾਬਕ ਦੇਸ਼ ਵਿਚ ਹੁਣ ਤੱਕ 1,72,239 ਮਾਮਲੇ ਸਾਹਮਣੇ ਆ ਗਏ ਹਨ ਤੇ 7,723 ਲੋਕਾਂ ਦੀ ਮੌਤ ਹੋ ਗਈ ਹੈ। ਦੱਖਣੀ ਕੋਰੀਆ ਵਿਚ ਕਲੱਬ ਦੇ ਕਾਰਣ ਮੁੜ ਤੋਂ ਉਭਰੇ Coronavirus ਇਨਫੈਕਸ਼ਨ ਤੋਂ […]

coronavirus-worldwide-latest-update

Corona Worldwide Updates: ਦੁਨੀਆ ਭਰ ‘ਚ ਮਰੀਜ਼ਾਂ ਦੀ ਗਿਣਤੀ 37 ਲੱਖ ਤੋਂ ਪਾਰ, ਮੌਤ ਦਾ ਅੰਕੜਾ 2.5 ਲੱਖ ਤੋਂ ਪਾਰ

Corona Worldwide Updates: Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ‘ਚ, 81,246 ਨਵੇਂ Corona ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ‘ਚ 5,787 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਵਿਸ਼ਵ ਭਰ ‘ਚ ਹੁਣ ਤੱਕ 37 ਲੱਖ 26 ਹਜ਼ਾਰ 666 ਵਿਅਕਤੀ Coronavirus ਨਾਲ ਸੰਕਰਮਿਤ ਹੋਏ ਹਨ। […]

4800-indians-corona-positive-in-singapore

Corona in Singapore: ਸਿੰਗਾਪੁਰ ਵਿੱਚ ਭਾਰਤੀਆਂ ਲਈ ਮਾੜੀ ਖ਼ਬਰ, 4800 ਭਾਰਤੀ ਨਿੱਕਲੇ Corona Positive

Corona in Singapore: ਸਿੰਗਾਪੁਰ ਵਿਚ ਵੀ ਵੱਡੀ ਗਿਣਤੀ ਵਿਚ Coronavirus ਪੌਜੀਟਿਵ ਮਾਮਲੇ ਸਾਹਮਣੇ ਆਏ ਹਨ। ਭਾਰਤੀ ਹਾਈ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਲੱਗਭਗ 4,800 ਭਾਰਤੀ ਨਾਗਰਿਕ ਸਿੰਗਾਪੁਰ ਵਿਚ Coronavirus ਨਾਲ ਇਨਫੈਕਟਿਡ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਿੰਗਾਪੁਰ ਵਿਚ ਕੁੱਲ 18,205 ਲੋਕ Coronavirus ਨਾਲ ਇਨਫੈਕਟਿਡ ਹਨ […]

more-than-130-mosques-will-open-in-iran-during-the-holy-month

Iran News: ਪਵਿੱਤਰ ਮਹੀਨੇ ਦੌਰਾਨ ਇਰਾਨ ਵਿੱਚ ਖੁੱਲਣਗੀਆਂ 130 ਤੋਂ ਜਿਆਦਾ ਮਸਜਿਦਾਂ

Iran News: ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਰਮਜ਼ਾਨ ਦੇ ਚੱਲ ਰਹੇ ਪਵਿੱਤਰ ਮਹੀਨੇ ਦੌਰਾਨ ਮਹੱਤਵਪੂਰਣ ਐਲਾਨ ਕੀਤਾ। ਰੂਹਾਨੀ ਨੇ ਨੈਸ਼ਨਲ ਟਾਸਕ ਫੋਰਸ ਕਮੇਟੀ ਫੋਰ ਫਾਈਟਿੰਗ ਕੋਰੋਨਾਵਾਇਰਸ ਦੀ ਬੈਠਕ ਵਿਚ ਕਿਹਾ,”ਸੋਮਵਾਰ ਨੂੰ ਘੱਟ ਖਤਰੇ ਵਾਲੇ 132 ਸ਼ਹਿਰਾਂ ਵਿਚ ਮਸਜਿਦਾਂ ਖੋਲ੍ਹ ਦਿੱਤੀਆਂ ਜਾਣਗੀਆਂ ਅਤੇ ਪੰਜ ਸਮੇਂ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਹੁਣ ਇਹਨਾਂ ਸ਼ਹਿਰਾਂ ਦੀਆਂ ਮਸਜਿਦਾਂ […]

corona-positive-woman-becomes-mother-child-report-reports-relief

Corona Updates: Corona Positive ਔਰਤ ਬਣੀ ਮਾਂ, ਬੱਚੇ ਦੀ ਰਿਪੋਰਟ ਨੇ ਦਿੱਤੀ ਰਾਹਤ ਦੀ ਖ਼ਬਰ

Corona Updates: ਪੰਜਾਬ ਦੀ ਰਾਜਧਾਨੀ ਵਿੱਚ Coronavirus ਨਾਲ ਪੀੜਤ ਔਰਤ ਨੇ ਸੁੱਖੀਂ-ਸਾਂਦੀ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਹੈ। ਸ਼ਹਿਰ ਦੀ ਬਾਪੂ ਧਾਮ ਕਲੋਨੀ ਰਹਿਣ ਵਾਲੀ ਪੀੜਤਾ ਦੇ ਬੱਚੇ ਦਾ Corona ਤੋਂ ਬਚਾਅ ਹੋ ਗਿਆ ਹੈ। ਚੰਡੀਗੜ੍ਹ ਦੇ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਪਹਿਲੀ ਵਾਰ ਕਿਸੇ Corona ਪੀੜਤ ਨੇ ਬੱਚੇ ਨੂੰ ਜਨਮ ਦਿੱਤਾ। ਜੱਚਾ-ਬੱਚਾ ਦੋਵੇਂ […]

genetic-material-of-corona-found-in-air

Corona Updates: ਵਿਗਿਆਨੀਆਂ ਨੇ ਹਵਾ ਵਿੱਚ ਲੱਭਿਆ COVID19 ਦਾ ਜੈਨੇਟਿਕ ਮਟੀਰੀਅਲ

Corona Updates: ਵਿਗਿਆਨੀਆਂ ਨੇ ਹਵਾ ‘ਚ Coronavirus ਦੀ ਜੈਨੇਟਿਕ ਸਮੱਗਰੀ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ ਪਰ ਉਹ ਕਹਿੰਦੇ ਹਨ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਾਇਰਲ ਕਣਾਂ ਨਾਲ ਬੀਮਾਰੀ ਹੋ ਸਕਦੀ ਹੈ ਜਾਂ ਨਹੀਂ। ਵੁਹਾਨ, ਚੀਨ ਵਿਚ ਦੋ ਹਸਪਤਾਲਾਂ ਅਤੇ ਕੁਝ ਜਨਤਕ ਥਾਵਾਂ ਦੇ ਨੇੜਲੇ ਵਾਤਾਵਰਣ ਦੀ ਨਿਗਰਾਨੀ ਕਰਕੇ ਖੋਜਕਰਤਾਵਾਂ ਨੇ Coronavirus ਆਰ.ਐਨ.ਏ. […]

first-corona-patient-to-be-found-in-the-usa

Corona in America: ਅਮਰੀਕਾ ਨੇ ਲੱਭਿਆ Corona ਦਾ ਸਭ ਤੋਂ ਪਹਿਲਾ ਮਰੀਜ਼, ਹਰਟ ਅਟੈਕ ਨਾਲ ਹੋਈ ਸੀ ਮੌਤ

Corona in America: ਅਮਰੀਕਾ ਵਿਚ Coronavirus ਦੇ ਪਹਿਲੇ ਮਰੀਜ਼ ਦੀ ਪਛਾਣ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਵਾਇਰਸ ਦੀ ਪਹਿਲੀ ਸ਼ਿਕਾਰ ਹੋਈ ਮਹਿਲਾ ਦੀ ਮੌਤ ਹੋ ਚੁੱਕੀ ਹੈ।ਵਾਇਰਸ ਕਾਰਨ ਮਹਿਲਾ ਨੂੰ ਹਾਰਟ ਅਟੈਕ ਆਇਆ ਅਤੇ ਉਸ ਦੀ ਮੌਤ ਹੋ ਗਈ। ਸੈਨ ਫ੍ਰਾਂਸੀਸਕੋ ਕ੍ਰਾਨੀਕਲ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਦੀ ਆਟਪਸੀ ਰਿਪੋਰਟ […]

corona-outbreak-in-britain

Corona in Britain: ਬ੍ਰਿਟੇਨ ਵਿੱਚ Corona ਦਾ ਕਹਿਰ, ਮੌਤ ਦਾ ਅੰਕੜਾ 20730 ਤੋਂ ਪਾਰ

Corona in Britain: ਬ੍ਰਿਟੇਨ ਵਿਚ Coronavirus ਨਾਲ ਐਤਵਾਰ ਨੂੰ 413 ਹੋਰ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਇਥੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 20,732 ਪਹੁੰਚ ਗਈ ਹੈ। ਹਾਲਾਂਕਿ ਇਕ ਮਹੀਨੇ ਵਿਚ ਇਹ ਇਕ ਦਿਨ ਵਿਚ ਹੋਈਆਂ ਦੀ ਸਭ ਤੋਂ ਗਿਣਤੀ ਹੈ। ਬਿ੍ਰਟੇਨ ਦੇ ਵਾਤਾਵਰਣ ਮੰਤਰੀ ਜਾਰਜ ਯੂਸਟਾਈਸ ਨੇ ਲੰਡਨ ਵਿਚ ਨਿਯਮਤ ਡਾਓਨਿੰਗ […]