Good News for Punjab this state is now Corona Free

ਪੰਜਾਬ ਲਈ ਵੱਡੀ ਖੁਸ਼ਖਬਰੀ, ਇਹ ‘ਵੀਆਈਪੀ’ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ

ਪੰਜਾਬ ਦੇ ਵੀਆਈਪੀ ਜ਼ਿਲ੍ਹਾ ਮੋਹਾਲੀ ਆਖਰਕਾਰ ਵੀਰਵਾਰ ਨੂੰ ਕੋਰੋਨਾ ਤੋਂ ਆਜ਼ਾਦ ਹੋ ਗਿਆ। ਕਿਉਂਕਿ ਬਾਕੀ ਰਹਿੰਦੇ ਦੋ ਮਰੀਜ਼ ਵੀ ਠੀਕ ਹੋਕ ਘਰ ਪਰਤੇ ਹਨ। ਇਨ੍ਹਾਂ ਮਰੀਜ਼ਾਂ ਨੂੰ ਪੀਜੀਆਈ ਵਿਖੇ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ਵਿੱਚ ਨਿਆਂਗਾਓਂ ਦਾ ਰਹਿਣ ਵਾਲਾ ਤੀਹ ਸਾਲ ਦਾ ਨੌਜਵਾਨ ਅਤੇ ਮਿਲਖ ਮੁੱਲਾਂਪੁਰ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਸ਼ਾਮਲ ਹੈ। ਇਸ […]

16-more-positive-case-in-gurdaspur

Corona in Gurdaspur: ਗੁਰਦਾਸਪੁਰ ਵਿੱਚ Corona ਨੇ ਫੜ੍ਹੀ ਰਫ਼ਤਾਰ, ਇਕੱਠੇ 16 ਲੋਕ ਦੀ ਰਿਪੋਰਟ ਆਈ ਪੋਜ਼ੀਟਿਵ

Corona in Gurdaspur: ਜ਼ਿਲਾ ਗੁਰਦਾਸਪੁਰ ‘ਚ Corona ਪੀੜ੍ਹਤਾਂ ਦਾ ਗ੍ਰਾਫ ਨੀਵਾਂ ਹੋਣ ਦੀ ਬਜਾਏ ਦਿਨੋ-ਦਿਨ ਹੋਰ ਵੱਧ ਰਿਹਾ ਹੈ। ਹੁਣ ਗੁਰਦਾਸਪੁਰ ‘ਚੋਂ ਕੁੱਲ 16 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਦੱਸਣਯੋਗ ਹੈ ਕਿ ਬੀਤੀ ਸ਼ਾਮ 4 ਕੇਸ ਪਾਜ਼ੇਟਿਵ ਮਿਲਣ ਤੋਂ ਬਾਅਦ 16 ਹੋਰ ਲੋਕਾਂ ਦੀ ਰਿਪੋਰਟ ਪਾਈ ਗਈ ਸੀ। ਇਕੱਠੇ 20 Corona ਦੇ […]

ਇਜ਼ਰਾਇਲ ਨੇ ਬਣਾ ਲਈ ਕੋਰੋਨਾ ਦੀ ਵੈਕਸੀਨ, ਰੱਖਿਆ ਮੰਤਰੀ ਨੇ ਕੀਤਾ ਇਹ ਐਲਾਨ

ਆਪਣੇ ਤਕਨਾਲੋਜੀ ਲਈ ਮਸ਼ਹੂਰ ਦੇਸ਼ ਇਜ਼ਰਾਇਲ ਨੇ ਦਾਅਵਾ ਕੀਤਾ ਹੈ ਕਿ ਉਸਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾ ਲਈ ਹੈ। ਇਹ ਦਾਅਵਾ ਇਜ਼ਰਾਇਲ ਦੇ ਰੱਖਿਆ ਮੰਤਰੀ ਨੈਫਟਾਲੀ ਬੇਨੇਟ ਨੇ ਕੀਤਾ ਹੈ। ਉਨ੍ਹਾ ਨੇ ਕਿਹਾ ਕਿ ਇਜ਼ਰਾਇਲ ਇੰਸਟੀਟਿਯੂਟ ਫੌਰ ਬਾਇਓਲੋਜਿਕਲ ਰਿਸਰਚ (IIBR) ਨੇ ਕੋਰੋਨਾ ਵਾਇਰਸ ਦੀ ਐਂਟੀਬੌਡੀ ਵਿਕਸਿਤ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਜ਼ਰਾਇਲ ਦੀ […]

China uses Virtual Currency to Prevention from Corona

ਨੋਟਾਂ ਤੋਂ Corona ਫੈਲਣ ਤੋਂ ਬਚਣ ਲਈ ਚੀਨ ਨੇ ਅਪਣਾਇਆ ਇਹ ਤਰੀਕਾ

ਚੀਨ ਦੇ ਵੁਹਾਨ ਸ਼ਹਿਰ ਨੂੰ ਕੋਰੋਨਾ ਵਾਇਰਸ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ ਜਿਸ ਕਾਰਨ ਪੂਰੀ ਦੁਨੀਆ ਵਿਚ ਤਬਾਹੀ ਮਚ ਗਈ ਹੈ। ਇਸ ਜਾਨਲੇਵਾ ਵਾਇਰਸ ਨੇ ਚੀਨ ਦੀ ਆਰਥਿਕਤਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਕੈਸ਼ ਵਿੱਚ ਵਰਤਿਆ ਗਿਆ ਨੋਟ ਵੀ ਕੋਰੋਨਾ ਵਾਇਰਸ ਦਾ ਵਾਹਕ ਬਣ ਸਕਦਾ ਹੈ। […]

Treatment Cost of Covid-19 in Punjab Private Hospitals

ਪੰਜਾਬ ਦੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਰਾਉਣ ਤੇ ਖੁਦ ਹੀ ਚੁੱਕਣਾ ਪਏਗਾ ਇਲਾਜ ਦਾ ਖਰਚਾ

ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਉਨ੍ਹਾਂ ਵਿਅਕਤੀਆਂ ਦੇ ਇਲਾਜ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਜੋ ਨਿੱਜੀ ਹਸਪਤਾਲਾਂ ਵਿੱਚ ਆਪਣੇ ਆਪ ਹੀ ਕੋਰੋਨਾ ਦਾ ਇਲਾਜ ਕਰਵਾਉਣ ਪਹੁੰਚ ਜਾਣਗੇ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਅਗਰਵਾਲ ਨੇ ਇਕ ਆਦੇਸ਼ ਵਿਚ ਕਿਹਾ ਹੈ ਕਿ ਜੇ Covid-19 ਦੇ ਮਰੀਜ਼ ਜੇ ਕਰ ਨਿੱਜੀ ਹਸਪਤਾਲ ਵਿਚ ਆਪਣਾ ਇਲਾਜ […]

Positive Result of Plasma Therapy given to Delhi Patient

ਪਲਾਜ਼ਮਾ ਥੈਰੇਪੀ ਦਾ ਟੈਸਟ ਰਿਹਾ ਕਾਮਯਾਬ, ਦਿੱਲੀ ਚ’ ਇਸ ਥੈਰੇਪੀ ਨਾਲ ਪਹਿਲਾ ਕੋਰੋਨਾ ਮਰੀਜ਼ ਹੋਇਆ ਠੀਕ

ਹੁਣ ਤੱਕ ਭਾਰਤ ਵਿੱਚ 19,000 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਬਿਮਾਰ ਹਨ। ਇਸ ਦੇ ਨਾਲ ਹੀ 600 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੀ ਸਥਿਤੀ ਵਿੱਚ ਦਿੱਲੀ ਦੇ ਸਾਕੇਤ ਦੇ ਮੈਕਸ ਹਸਪਤਾਲ ਤੋਂ ਇੱਕ ਖੁਸ਼ਖਬਰੀ ਆਈ ਹੈ। ਹਸਪਤਾਲ ਪ੍ਰਬੰਧਨ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਦਿੱਲੀ ਦਾ ਇੱਕ ਮਰੀਜ਼ ਦਾਖਲ ਹੈ, ਜੋ ਪਹਿਲਾਂ ਬਹੁਤ […]

5 Corona Positive Cases in Patiala including 1 Doctor

ਪੰਜਾਬ ਵਿਚ ਕੋਰੋਨਾ ਮਰੀਜ਼ਾ ਦੀ ਗਿਣਤੀ ਵਿੱਚ ਵਾਧਾ, ਪਟਿਆਲਾ ਦੇ ਇੱਕ ਡਾਕਟਰ ਸਣੇ 5 ਲੋਕਾਂ ਦੀ ਰਿਪੋਰਟ ਆਈ ਪੋਜ਼ੀਟਿਵ

ਪੰਜਾਬ ਵਿੱਚ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿੱਚ ਇੱਕ ਡਾਕਟਰ ਸਣੇ ਪੰਜ ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ। ਪੁਸ਼ਟੀ ਹੋਣ ‘ਤੇ ਸਾਰਿਆਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਮੰਗਲਵਾਰ ਨੂੰ ਪੰਜਾਬ ਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ 251 ਹੋ ਗਈ ਹੈ। ਸੂਬੇ ਵਿਚ ਹੁਣ ਤੱਕ […]

coronavirus-outbreak-in-africa-epicentre-no-ventilators

Coronavirus Updates: ਇਸ ਦੇਸ਼ ਵਿੱਚ ਉਪ ਰਾਸ਼ਟਰਪਤੀ ਦੀ ਗਿਣਤੀ ਵਧੇਰੇ – ਵੈਂਟੀਲੇਟਰ ਘੱਟ

  ਹੁਣ ਤੱਕ, ਵਿਸ਼ਵ ਭਰ ਵਿੱਚ ਇੱਕ ਲੱਖ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਉਸੇ ਸਮੇਂ, ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਫਰੀਕਾ ਕੋਰੋਨਾ ਵਾਇਰਸ ਮਹਾਂਮਾਰੀ ਦਾ ਅਗਲਾ ਕੇਂਦਰ ਬਣ ਸਕਦਾ ਹੈ। ਅਫਰੀਕਾ ਲਈ ਸੰਯੁਕਤ ਰਾਸ਼ਟਰ ਦੇ ਆਰਥਿਕ ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਮਹਾਂਦੀਪ ਵਿਚ ਘੱਟੋ […]

corona-virus-outbreaking-in-punjab

Corona in Punjab: ਪੰਜਾਬ ਵਿੱਚ Corona ਦਾ ਦਬਦਬਾ ਜਾਰੀ, ਬਹੁਤ ਹੀ ਘੱਟ ਗਿਣਤੀ ਵਿੱਚ ਠੀਕ ਹੋ ਰਹੇ ਨੇ ਮਰੀਜ਼

Corona in Punjab: Coronavirus ਨਾਲ ਵਿਸ਼ਵ ਭਰ ‘ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਰੋਜ਼ਾਨਾ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਵਿਸ਼ਵ ਦੇ ਮੁਕਾਬਲੇ ਭਾਰਤ ਅਜੇ ਚੰਗੀ ਸਥਿਤੀ ‘ਚ ਹੈ। ਉੱਥੇ ਹੀ ਪੰਜਾਬ ਦੀ ਹਾਲਤ ਵੀ Corona ਪਾਜ਼ੇਟਿਵ ਮਰੀਜ਼ਾਂ ਅਤੇ ਕੁੱਲ ਮੌਤਾਂ ਦੀ ਗਿਣਤੀ ਦੇ ਮਾਮਲੇ ਭਾਵੇਂ ਬਾਕੀ ਸੂਬਿਆਂ ਨਾਲੋਂ […]

us-intelligence-agency-reveals-death-toll-in-china-at-2-10-million

Corona in China: ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਕੀਤਾ ਖੁਲਾਸਾ, ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 2.10 ਕਰੋੜ

Corona in China: ਅਮਰੀਕਾ ਦੀ ਖੁਫੀਆ ਏਜੰਸੀ ਵਲੋਂ ਇੰਟਰਸੈਪਟ ਕੀਤੇ ਗਏ ਇਕ ਨਵੇਂ ਡਾਟੇ ਤੋਂ ਪਤਾ ਲੱਗਾ ਹੈ ਕਿ ਦਸੰਬਰ 2019 ਤੋਂ ਮਾਰਚ 2020 ਤਕ ਚੀਨ ’ਚ Corona ਨਾਲ 2.10 ਕਰੋੜ ਲੋਕਾਂ ਦੀ ਮੌਤ ਹੋਈ ਹੈ। ਖੁਫੀਆ ਅਧਿਕਾਰੀਆਂ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਦਿੱਤੀ ਰਿਪੋਰਟ ਤੋਂ ਇਹ ਨਤੀਜਾ ਨਿਕਲਿਆ ਹੈ। ਅਮਰੀਕਾ ਅਨੁਸਾਰ ਡਾਟੇ ਤੋਂ ਪਤਾ ਲੱਗਾ […]

mother-daughter-found-corona-positive-at-atari-border

Corona in India: Corona Positive ਨਿੱਕਲੀਆਂ ਪਾਕਿਸਤਾਨੀ ਮਾਂ-ਧੀ, ਅਟਾਰੀ ਸਰਹੱਦ ਤੋਂ ਭੇਜਿਆ ਵਾਪਿਸ

Corona in India: ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਅਟਾਰੀ ਸਰਹੱਦ ਤੋਂ 41 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਭੇਜਿਆ। ਹੁਣ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 41 ਲੋਕਾਂ ਵਿਚੋਂ ਇਕ ਔਰਤ ਅਤੇ ਉਸ ਦੀ ਧੀ Coronavirus ਨਾਲ ਪੀੜਤ ਸਨ। ਦੱਸ ਦੇਈਏ ਕਿ ਤਾਲਾਬੰਦੀ ਦੀ ਘੋਸ਼ਣਾ ਦੇ ਬਾਅਦ ਤੋਂ ਹੀ 150 ਪਾਕਿਸਤਾਨੀ ਮੁਸਲਮਾਨ, ਸਿੱਖ ਅਤੇ […]

corona-outbreak-in-america-4591-deaths-in-24-hours

Corona in America: ਅਮਰੀਕਾ ਵਿੱਚ Corona ਦੇ ਹਾਲਾਤ ਹੋਏ ਬੇਕਾਬੂ, 24 ਘੰਟਿਆਂ ਵਿੱਚ 4591 ਮੌਤਾਂ

Corona in America: ਦੁਨੀਆ ਵਿਚ Coronavirus ਦਾ ਪ੍ਰਕੋਪ ਨਿਰੰਤਰ ਵੱਧ ਰਿਹਾ ਹੈ। ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਸਾਰੇ ਰਿਕਾਰਡ ਅਮਰੀਕਾ ਵਿਚ ਟੁੱਟ ਰਹੇ ਹਨ, ਜੋ ਵਿਸ਼ਵ ਦੀ ਤਕਰੀਬਨ ਚਾਰ ਪ੍ਰਤੀਸ਼ਤ ਆਬਾਦੀ ਵਾਲਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ। ਇੱਥੇ ਹਜ਼ਾਰਾਂ ਨਾਗਰਿਕਾਂ ਦੀ Coronavirus ਨਾਲ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ ਦੇਸ਼ ਵਿੱਚ […]