Yuvraj Donates in PM Cares in Fight against Corona

ਕੋਰੋਨਾ ਖਿਲਾਫ ਲੜਾਈ ਵਿੱਚ Yuvraj Singh ਨੇ ਵਧਾਇਆ ਹੱਥ, PM Cares ਵਿਚ ਕੀਤਾ ਡੋਨੇਸ਼ਨ

ਸਾਬਕਾ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਸ਼ਨੀਵਾਰ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਪ੍ਰਧਾਨ ਮੰਤਰੀ ਕੇਅਰਜ਼ ਫੰਡ (PM Cares Fund) ਨੂੰ 50 ਲੱਖ ਰੁਪਏ ਦਾਨ ਕੀਤੇ ਹਨ। ਇਸ ਆਲਰਾਊਂਡਰ ਨੇ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਖਿਲਾਫ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਹੁਣ ਤੱਕ ਇਸ ਘਾਤਕ ਵਾਇਰਸ ਨਾਲ ਦੇਸ਼ ਵਿਚ 4000 ਤੋਂ […]

Curfew in Punjab Extended till 14 Order to Seal Borders

Corona Virus Punjab : ਪੰਜਾਬ ਵਿੱਚ ਕਰਫਿਊ 14 ਅਪ੍ਰੈਲ ਤੱਕ ਵਧਿਆ, ਸਾਰਿਆਂ ਸਰਹੱਦਾਂ ਸੀਲ ਕਰਨ ਦੇ ਆਦੇਸ਼

Corona Virus in Punjab : Corona Virus ਦਾ ਮੁਕਾਬਲਾ ਕਰਨ ਲਈ ਇਕ ਹੋਰ ਸਖਤ ਕਦਮ ਚੁੱਕਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸੂਬੇ ਦੀਆਂ ਸਰਹੱਦਾਂ ਸਖ਼ਤੀ ਨਾਲ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ। ਸੂਬੇ ਵਿੱਚ ਲਾਗੂ ਕਰਫਿਊ ਦੀ ਮਿਆਦ 14 ਅਪ੍ਰੈਲ ਤੱਕ ਵਧਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਮੋਬਾਈਲ […]

5 New Cases of Corona Virus in Chandigarh Total 13

Corona Virus : ਚੰਡੀਗੜ੍ਹ ਵਿੱਚ ਇੱਕ ਦਿਨ ਚ’ ਆਏ ਕੋਰੋਨਾ ਦੇ 5 ਨਏ ਕੇਸ, ਮਰੀਜ਼ਾਂ ਦੀ ਗਿਣਤੀ ਹੋਈ 13

Corona Virus in Chandigarh : ਚੰਡੀਗੜ੍ਹ ਵਿੱਚ ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਸੋਮਵਾਰ ਨੂੰ ਕੋਰੋਨਾ ਦੇ ਪੰਜ ਨਏ ਮਰੀਜ਼ਾਂ ਦੇ ਕੇਸ ਸਾਹਮਣੇ ਆਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਚਿੰਤਾ ਵੱਧ ਗਈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਸੋਮਵਾਰ ਨੂੰ ਪੰਜ ਨਵੇਂ ਮਰੀਜ਼ਾਂ ਵਿੱਚ ਕੋਰੋਨਾ […]

Search of NRI with Fast Process Police verifies 312 NRI

ਪੁਲਿਸ ਵਲੋਂ ਵਿਦੇਸ਼ਾ ਤੋਂ ਆਏ ਲੋਕਾਂ ਦੀ ਤਲਾਸ਼ ਵਿੱਚ ਤੇਜੀ, 312 ਦੀ ਹੋਈ ਪਛਾਣ, ਰੱਦ ਹੋਣਗੇ Passport

ਪ੍ਰਸ਼ਾਸਨ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਆਉਣ ਬਾਰੇ ਸੂਚਿਤ ਨਹੀਂ ਕਰਦੇ ਤਾਂ ਉਨ੍ਹਾਂ ਦੇ ਪਾਸਪੋਰਟ ਰੱਦ ਕੀਤੇ ਜਾ ਸਕਦੇ ਹਨ। ਅਜਿਹੀ ਸਥਿਤੀ ਵਿੱਚ ਪੁਲਿਸ ਨੇ ਉਨ੍ਹਾਂ ਦੀ ਪਛਾਣ ਲਈ ਬਰਨਾਲਾ ਵਿੱਚ ਛੁਪੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਹੁਣ […]

3rd Death in Punjab With Corona Total 41 Postive Case

ਪੰਜਾਬ ਵਿੱਚ ਕੋਰੋਨਾ ਨਾਲ ਤੀਜੀ ਮੌਤ, 3 ਨਵੇਂ ਕੇਸ ਵੀ ਆਏ ਸਾਹਮਣੇ, ਮਰੀਜ਼ਾ ਦੀ ਕੁਲ ਗਿਣਤੀ ਹੋਈ 41

Corona Virus in Punjab : ਪੰਜਾਬ ਵਿਚ ਸੋਮਵਾਰ ਤੱਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਤਿੰਨ ਹੋ ਗਈ। ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਪਟਿਆਲਾ ਵਿੱਚ ਹਸਪਤਾਲ ਵਿੱਚ ਦਾਖਲ ਇੱਕ ਔਰਤ ਵੀ ਸੋਮਵਾਰ ਸ਼ਾਮ 6 ਵਜੇ ਦਮ ਤੋੜ ਗਈ। ਉਹ ਲੁਧਿਆਣਾ ਦੀ ਵਸਨੀਕ ਸੀ। ਇਸ ਦੇ ਨਾਲ ਸੋਮਵਾਰ ਨੂੰ ਸੂਬੇ […]

Corona Virus Positive Patients in Punjab

Corona Virus : ਪੰਜਾਬ ਚ’ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 21, ਦੇਖੋ ਕਿਥੋਂ ਕਿੰਨੇ ਕੇਸ ਆਏ ਸਾਹਮਣੇ

ਪੰਜਾਬ ਸਰਕਾਰ ਦੀਆਂ ਸਖਤ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਵਿਚ Corona Virus ਫੈਲ ਰਿਹਾ ਹੈ। ਐਤਵਾਰ ਨੂੰ ਸੂਬੇ ਵਿਚ ਕੋਰੋਨਾ ਨਾਲ ਪੀੜਤ ਲੋਕਾਂ ਦੀ ਗਿਣਤੀ 13 ਤੋਂ ਵੱਧ ਕੇ 21 ਹੋ ਗਈ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਵਿੱਚ 203 ਸ਼ੱਕੀ ਮਾਮਲਿਆਂ ਦੇ ਸੈਂਪਲ ਲਏ ਗਏ ਸਨ, […]

Corona Virus Cases In Amritsar Punjab

Corona Virus News : ਅਮ੍ਰਿਤਸਰ ਚ CoronaVirus ਦੇ 2 ਮਰੀਜ਼ ਆਏ ਸਾਹਮਣੇ

Amritsar News : ਗੁਰੂ ਨਾਨਕ ਦੇਵ ਹਸਪਤਾਲ ਚ’ Corona Virus ਦੇ ਦੋ ਨਵੇ ਮਰੀਜ਼ਾ ਨੂੰ ਦਾਖਿਲ ਕਰਾਇਆ ਗਿਆ ਹੈ। ਓਹਨਾ ਨੂੰ ਆਈਸੋਲੇਸ਼ਨ ਵਾਰਡ ਚ’ ਰੱਖਿਆ ਗਿਆ ਹੈ। ਓਹਨਾ ਚੋ ਇਕ ਮਰੀਜ਼ UK ਤੋਂ ਫਲਾਈਟ ਚ’ ਦਿੱਲੀ ਆਇਆ ਸੀ। ਪਰ ਸਿਹਤ ਮਹਿਕਮੇਂ ਦੀ ਸਖਤੀ ਦੇ ਚਲਦੇ ਉਹ ਸ਼ਤਾਬਦੀ ਟ੍ਰੇਨ ਤੋਂ ਅੰਮ੍ਰਿਤਸਰ ਚਲਾ ਗਿਆ। ਉਸ ਦੇ ਕਿਸੇ […]

Viral Punjabi Song Corona Virus

ਦਹਿਸ਼ਤ ਦੇ ਮਾਹੌਲ ਵਿੱਚ Viral ਹੋਇਆ Corona ਤੇ ਬਣਿਆ ਇਹ ਪੰਜਾਬੀ ਗਾਣਾ

ਕੋਰੋਨਾ ਦੇ ਦਹਿਸ਼ਤ ਦੇ ਮਾਹੌਲ ਵਿੱਚ ਚਿੰਤਾ ਦੀਆਂ ਲਕੀਰਾਂ ਹਰ ਕਿਸੇ ਦੇ ਚਿਹਰੇ ‘ਤੇ ਸਾਫ ਵੇਖੀਆਂ ਜਾ ਸਕਦੀਆਂ ਹਨ। ਲੋਕ ਇਸ ਖਤਰਨਾਕ ਵਾਇਰਸ ਤੋਂ ਆਪਣੇ ਆਪ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਵਾਇਰਸ ਦੇ ਕਾਰਨ, ਹਰ ਕੋਈ ਆਪਣੇ ਘਰ ਵਿੱਚ ਕੈਦ ਹੈ। ਹੁਣ ਲੋਕਾਂ ਦੇ ਮਨੋਰੰਜਨ ਲਈ ਕੋਰੋਨਾ ‘ਤੇ […]