Groom found Corona Positive and Bride is in Quarantine

13 ਅਪ੍ਰੈਲ ਨੂੰ ਹੋਣਾ ਸੀ ਵਿਆਹ, ਪਹਿਲੇ ਮੁੰਡੇ ਨੂੰ ਹੋਇਆ ਕੋਰੋਨਾ ਅਤੇ ਹੁਣ ਲਾੜੀ ਨੂੰ ਕੀਤਾ ਗਿਆ ਕੁਆਰੰਟੀਨ

13 ਅਪ੍ਰੈਲ ਨੂੰ ਨੌਜਵਾਨ ਦਾ ਵਿਆਹ ਕੋਰੋਨਾ ਦੀ ਲਾਗ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਹੁਣ ਉਸਦੀ ਹੋਣ ਵਾਲੀ ਦੁਲਹਨ ਵੀ ਕੁਆਰੰਟੀਨ ਹੈ। ਇੰਨਾ ਹੀ ਨਹੀਂ ਉਸਦਾ ਸਹੁਰਾ ਪਰਿਵਾਰ, ਵਿਚੋਲਾ ਪਰਿਵਾਰ ਅਤੇ ਉਸ ਦਾ ਆਪਣਾ ਪਰਿਵਾਰ ਵੀ ਕੁਆਰੰਟੀਨ ਹੋ ਗਿਆ ਹੈ। ਇਹ ਮਾਮਲਾ ਮੋਗਾ ਵਿੱਚ ਸਾਹਮਣੇ ਆਇਆ। ਕੋਰੋਨਾ ਦੇ ਫੈਲਣ ਕਾਰਨ ਸ਼ੁਰੂ ਹੋਏ ਲਾਕਡਾਊਨ […]

Door to Door Corona Screening in Ludhiana City

ਲੁਧਿਆਣਾ ਦੇ ਅਮਰਪੁਰਾ ਅਤੇ ਚੌਕੀਮਾਨ ਦੇ ਹਰ ਘਰ ਵਿਚ ਹੋ ਰਹੀ ਕੋਰੋਨਾ ਦੀ ਸਕਰੀਨਿੰਗ

ਲੁਧਿਆਣਾ ਦੇ ਹੌਟਸਪੌਟ ਘੋਸ਼ਿਤ ਕੀਤੇ ਗਏ ਅਮਰਪੁਰਾ ਅਤੇ ਜਗਰਾਓਂ ਦੇ ਚੌਕੀਮਾਨ ਤੇ ਪਿੰਡ ਗੁਡੇ ਵਿੱਚ ਕੋਰੋਨਾ ਦੀ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਕੋਰੋਨਾ ਪੋਜ਼ੀਟਿਵ ਮਰੀਜ਼ ਇਨ੍ਹਾਂ ਖੇਤਰਾਂ ਤੋਂ ਦੁਬਾਰਾ ਨਾ ਆਉਣ ਇਸ ਲਈ ਸਿਹਤ ਵਿਭਾਗ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਰਾਜਸਥਾਨ ਸਰਕਾਰ ਦਾ ਤਰੀਕਾ ਵੀ ਅਪਣਾਇਆ ਹੈ। ਸਿਵਲ ਸਰਜਨ […]

PGI have'nt done any research related to CM Statement

Captain – ਪੰਜਾਬ ਵਿੱਚ 87% ਲੋਕ ਹੋਣਗੇ ਕੋਰੋਨਾ ਤੋਂ ਪ੍ਰਭਾਵਿਤ, PGI – ਨਹੀਂ ਹੋਈ ਇਸ ਤਰ੍ਹਾਂ ਦੀ ਕੋਈ ਰਿਸਰਚ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰੀ ਮਾਹਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਭਾਰਤ ਦੀ 58 ਪ੍ਰਤੀਸ਼ਤ ਅਤੇ ਪੰਜਾਬ ਦੀ 87 ਪ੍ਰਤੀਸ਼ਤ ਆਬਾਦੀ ਜੁਲਾਈ-ਅਗਸਤ ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਹੋ ਸਕਦੀ ਹੈ। ਦੂਜੇ ਪਾਸੇ PGI ਨੇ ਕਿਹਾ ਹੈ ਕਿ ਉਨ੍ਹਾਂ ਨੇ ਅਜਿਹੀ ਕੋਈ ਰਿਸਰਚ ਹੀ ਨਹੀਂ ਕੀਤੀ। ਇਸ ਤੋਂ ਇਲਾਵਾ ਉਸ […]

1 Positive case in Ludhiana came from Tablighi Jamaat

ਲੁਧਿਆਣਾ ਵਿੱਚ ਮਿਲਿਆ Tablighi Jamaat ਤੋਂ ਆਇਆ ਇੱਕ ਹੋਰ ਪੋਜ਼ੀਟਿਵ ਕੇਸ, ਪਰਿਵਾਰ ਦੇ 8 ਲੋਕਾਂ ਦੇ ਵੀ ਕੀਤੇ ਗਏ ਟੇਸਟ

ਪੰਜਾਬ ਵਿੱਚ ਲਾਕਡਾਊਨ ਦੇ 14ਵੇਂ ਦਿਨ ਲੁਧਿਆਣਾ ਵਿੱਚ ਤਬਲੀਗੀ ਜਮਾਤ ਦਾ ਇੱਕ ਵਿਅਕਤੀ ਪੋਜ਼ੀਟਿਵ ਪਾਇਆ ਗਿਆ। ਇਹ 55 ਸਾਲਾ ਆਦਮੀ ਦੁੱਧ ਵੇਚਣ ਦਾ ਕੰਮ ਕਰਦਾ ਹੈ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧੀਆਂ ਹਨ, ਕਿਉਂਕਿ ਇਹ ਸ਼ਹਿਰ ਦੀਆਂ ਝੁੱਗੀਆਂ ਦੇ ਨੇੜੇ ਰਹਿੰਦਾ ਹੈ। ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਇਸ […]

Family Refuse to take dead body of lady died with covid

ਕੋਰੋਨਾ ਨਾਲ ਔਰਤ ਦੀ ਮੌਤ, ਪਰਿਵਾਰ ਦਾ ਲਾਸ਼ ਲੈਣ ਅਤੇ ਰਸਮਾਂ ਨਿਭਾਉਣ ਤੋਂ ਇਨਕਾਰ, 100 ਫੁੱਟ ਦੂਰ ਤੋਂ ਹੀ ਦੇਖਦੇ ਰਹੇ ਸੰਸਕਾਰ

ਸ਼ਿਮਲਾਪੁਰੀ ਦੀ ਰਹਿਣ ਵਾਲੀ ਇੱਕ 69 ਸਾਲਾ ਬਜ਼ੁਰਗ ਔਰਤ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਇੰਨੇ ਵੱਡੇ ਪਰਿਵਾਰ ਦੇ ਬਾਵਜੂਦ, ਉਸ ਦਾ ਪਰਿਵਾਰ ਆਖਰੀ ਮਿੰਟ ‘ਤੇ ਵੀ ਮ੍ਰਿਤਕ ਦੇਹ ਨੂੰ ਲੈਣ ਤੋਂ ਇਨਕਾਰ ਕਰ ਦੇਵੇਗਾ। ਸੋਮਵਾਰ ਦੁਪਹਿਰ ਕੋਰੋਨਾ ਕਾਰਨ ਮੌਤ ਹੋ ਬਜ਼ੁਰਗ ਔਰਤ ਦੀ ਲਾਸ਼ ਲੈਣ ਲਈ ਕੋਈ ਵੀ ਪਰਿਵਾਰਕ ਮੈਂਬਰ ਫੋਰਟਿਸ ਹਸਪਤਾਲ ਨਹੀਂ ਗਿਆ। […]

10 new cases of Corona in Punjab Total 89 case in State

Corona Virus in Punjab: ਪੰਜਾਬ ਵਿੱਚ ਮਰੀਜ਼ਾ ਗਿਣਤੀ ਹੋਈ 89, ਇਕੱਠੇ 10 ਨਵੇਂ ਕੇਸ ਆਏ ਸਾਹਮਣੇ

ਪੰਜਾਬ ਦੇ ਡੇਰਾਬੱਸੀ, ਮਾਨਸਾ ਅਤੇ ਪਠਾਨਕੋਟ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਸੂਬੇ ਵਿੱਚ ਮਰੀਜ਼ਾਂ ਦੀ ਗਿਣਤੀ 89 ਹੋ ਗਈ ਹੈ। ਮਾਨਸਾ ਵਿੱਚ ਦੋ ਔਰਤਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਪਠਾਨਕੋਟ ਤੋਂ ਮਿਲਿਆ ਮਰੀਜ਼ ਉਸ ਔਰਤ ਦਾ ਪਤੀ ਹੈ ਜਿਸ ਦੀ ਦੋ ਦਿਨ ਪਹਿਲਾਂ ਅੰਮ੍ਰਿਤਸਰ […]

ਕਰਫਿਊ ਵਧਾਉਣ ਨੂੰ ਲੈਕੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਅਫਸਰਾਂ ਨੂੰ ਵੀ ਕਿਸ਼ਤਾਂ ਵਿੱਚ ਮਿਲੇਗੀ ਤਨਖਾਹ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਰਫਿਊ ਨੂੰ 14 ਅਪ੍ਰੈਲ ਤੋਂ ਵਧਾਏ ਜਾਣ ਬਾਰੇ ਕੋਈ ਵੀ ਫੈਸਲਾ ਉਸ ਸਮੇਂ ਦੇ ਹਾਲਾਤਾਂ ਤੇ ਨਿਰਭਰ ਕਰੇਗਾ। ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਸੂਬੇ ਦੇ ਹਾਲਾਤਾਂ ਦੀ ਨਿਜੀ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਮੀਡੀਆ ਦੀਆਂ ਖਬਰਾਂ ‘ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਨ੍ਹਾਂ […]

11 more Corona Positive Cases in Punjab also 5 Jamati

Coronavirus in Punjab : ਕੋਰੋਨਾ ਦੇ 11 ਨੇ ਮਾਮਲੇ, ਮੋਹਾਲੀ ਦੇ 2 ਅਤੇ ਮਾਨਸਾ ਵਿੱਚ 3 ਜਮਾਤੀ ਪਾਏ ਗਏ ਪੋਜ਼ੀਟਿਵ

ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸ਼ੁੱਕਰਵਾਰ ਨੂੰ 11 ਨਵੇਂ ਕੇਸ ਸਾਹਮਣੇ ਆਏ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਵਿੱਚ ਤਿੰਨ, ਮਾਨਸਾ ਵਿੱਚ ਤਿੰਨ, ਮੁਹਾਲੀ ਵਿੱਚ ਦੋ ਅਤੇ ਲੁਧਿਆਣਾ, ਰੋਪੜ ਅਤੇ ਜਲੰਧਰ ਵਿੱਚ 1-1 ਮਰੀਜ਼ਾਂ ਦੀ ਰਿਪੋਰਟ ਪੋਜ਼ੀਟਿਵ ਮਿਲੀ ਹੈ। ਇਸ ਤਰ੍ਹਾਂ ਸੂਬੇ ਵਿੱਚ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ 58 ਹੋ ਗਈ […]

Police using Drones in Punjab During Lockdown Period

ਪੰਜਾਬ ਵਿੱਚ ਡਰੋਨ ਨਾਲ ਨਿਗਰਾਨੀ, ਹੁਣ ਤੱਕ 15 FIR ਦਰਜ, 20 ਵਾਹਨ ਕੀਤੇ ਜ਼ਬਤ

ਦੇਸ਼ ਵਿਚ Corona Virus ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿੱਚ 21 ਦਿਨਾਂ ਦਾ ਲਾਕਡਾਊਨ ਹੈ। ਇਸ ਲਾਕਡਾਊਨ ਦੇ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਲਾਕਡਾਊਨ ਨੂੰ ਪੂਰੀ ਤਰ੍ਹਾਂ ਪਾਲਣਾ ਕਰਾਉਣ ਅਤੇ ਨਿਗਰਾਨੀ ਰੱਖਣ […]

Punjab and Haryana CM Photos on Sanitizer Bottles

ਹਰਿਆਣਾ-ਪੰਜਾਬ ਵਿੱਚ ਸੈਨੀਟਾਈਜ਼ਰ ਦੀ ਬੋਤਲਾਂ ‘ਤੇ CM-Deputy CM ਦੀ ਫੋਟੋ, ਵਿਰੋਧੀ ਧਿਰਾਂ ਨੇ ਘੇਰਿਆ

ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚਾਉਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ-ਆਪਣੇ ਸੂਬਿਆਂ ਦੇ ਲੋਕਾਂ ਵਿਚ ਸੈਨੀਟਾਈਜ਼ਰ ਦੀਆਂ ਬੋਤਲਾਂ ਵੰਡ ਰਹੀ ਹੈ। ਇਨ੍ਹਾਂ ਸੈਨੇਟਾਈਜ਼ਰ ਬੋਤਲਾਂ ‘ਤੇ ਮੁੱਖ ਮੰਤਰੀਆਂ ਦੀ ਫੋਟੋ’ ਲਗਾਏ ਜਾਣ ਤੇ ਵਿਰੋਧੀ ਧਿਰ ਨੇ ਸਵਾਲ ਖੜੇ ਕੀਤੇ ਹਨ। ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ […]

Fourth Death in Punjab due to Corona Virus

Corona Virus in Punjab : ਪੰਜਾਬ ਵਿੱਚ ਕੋਰੋਨਾ ਨਾਲ ਚੌਥੀ ਮੌਤ, 12 ਡਾਕਟਰ ਤੇ 33 ਸਟਾਫ ਕਰਮੀ ਕੁਆਰੰਟੀਨ

ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੋਈ ਚੌਥੀ ਮੌਤ। ਨਯਾਗਾਓਂ ‘ਚ ਮਿਲੇ 65 ਸਾਲਾ ਬਜ਼ੁਰਗ ਮਰੀਜ਼ ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਉਸਦੀ ਰਿਪੋਰਟ ਸੋਮਵਾਰ ਨੂੰ ਪੋਜ਼ੀਟਿਵ ਆਈ ਸੀ। ਯੂਟੀ ਦੇ ਸਲਾਹਕਾਰ ਮਨੋਜ ਪਰੀਦਾ ਨੇ ਟਵੀਟ ਕਰਕੇ ਦੱਸਿਆ ਕਿ ਨਯਾਗਾਓਂ ਦੇ ਕੋਰੋਨਾ ਲਾਗ ਵਾਲੇ ਵਿਅਕਤੀ ਦੀ ਅੱਜ ਸਵੇਰੇ 11: 35 ਤੇ ਪੀਜੀਆਈ ਵਿਖੇ ਮੌਤ ਹੋ ਗਈ। […]

First Death in Ludhiana Due to Corona Virus

ਲੁਧਿਆਣਾ ਵਿੱਚ Corona Virus ਨਾਲ ਮਹਿਲਾ ਦੀ ਮੌਤ, ਇਲਾਕੇ ਵਿੱਚ ਹੋਈ ਘੇਰਾਬੰਦੀ

42 ਸਾਲਾ ਔਰਤ ਪੂਜਾ ਦੀ ਸੋਮਵਾਰ ਦੁਪਹਿਰ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ। ਉਸ ਦੀ ਸੈਂਪਲ ਦੀ ਰਿਪੋਰਟ ਕੋਰੋਨਾ ਪੋਜ਼ੀਟਿਵ ਸੀ। ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪੂਜਾ ਐਤਵਾਰ ਰਾਤ ਨੂੰ ਲੁਧਿਆਣਾ ਤੋਂ ਰੈਫ਼ਰ ਕੀਤੇ ਜਾਣ ਤੋਂ ਬਾਅਦ ਰਜਿੰਦਰਾ ਹਸਪਤਾਲ ਆਈ। ਸਿਵਲ ਸਰਜਨ ਨੇ ਦੱਸਿਆ ਕਿ ਔਰਤ ਨੂੰ ਬੁਖਾਰ ਸੀ ਅਤੇ […]