patanjali-announces-ayurvedic-medicine-for-corona-today

Patanjali Updates: ਅੱਜ ਪਤੰਜਲੀ ਕਰੇਗੀ Coronavirus ਦਵਾਈ ਦਾ ਐਲਾਨ

Patanjali Updates: ਕੋਰੋਨਾ ਦੀ ਲਾਗ ਕਾਰਨ ਦੁਨੀਆ ਭਰ ਦੀ ਅਰਥਵਿਵਥਾ ਡਗਮਗਾ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਅਜੇ ਤੱਕ ਦੁਨੀਆ ਦਾ ਕੋਈ ਵੀ ਦੇਸ਼ ਇਸ ਲਾਗ ਦੀ ਦਵਾਈ ਨਹੀਂ ਬਣਾ ਸਕਿਆ ਹੈ। ਭਾਵੇਂ ਦੁਨੀਆ ਭਰ ਹੁਣ ਇਸ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ‘ਚ ਵਾਧਾ ਹੋਇਆ ਹੈ। ਪਰ ਇਸ ਦਾ ਸਹੀ ਤਰੀਕੇ […]