Corona in Akali Dal: ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ Corona ਦਾ ਕਹਿਰ, ਲਖਬੀਰ ਲੋਧੀ ਦੀ ਰਿਪੋਰਟ ਆਈ ਪੋਜ਼ੀਟਿਵ

Corona in Akali Dal: ਪੰਜਾਬ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ‘ਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਦੁਨੀਆ ਭਰ ‘ਚ ਆਮ ਲੋਕਾਂ ਸਮੇਤ ਵੱਡੀਆਂ-ਵੱਡੀਆਂ ਸ਼ਖ਼ਸੀਆਂ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਰਹੀਆਂ ਹਨ। ਤਾਜ਼ਾ ਮਾਮਲੇ ‘ਚ ਵਿਧਾਨ ਸਭਾ ਹਲਕਾ ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦੀ ‘ਕੋਰੋਨਾ’ ਰਿਪੋਰਟ ਪਾਜ਼ੇਟਿਵ ਆਈ […]

29-new-corona-case-came-out-in-ambala

Corona in Punjab: ਅੰਬਾਲਾ ਵਿੱਚ Corona ਦਾ ਕਹਿਰ, 29 ਨਵੇਂ ਕੇਸ ਆਏ ਸਾਹਮਣੇ

Corona in Punjab: ਅੰਬਾਲਾ ‘ਚ ਇੱਕ ਦਿਨ ਦੀ ਰਾਹਤ ਤੋਂ ਬਾਅਦ ਇੱਕ ਵਾਰ ਫਿਰ ਇਕੱਠੇ ਕੋਰੋਨਾ ਦੇ 29 ਨਵੇਂ ਮਾਮਲੇ ਸਾਹਮਣੇ ਆਏ। ਅੱਜ ਪਾਜ਼ੇਟਿਵ ਆਏ ਮਾਮਲਿਆਂ ‘ਚ ਇੱਕ 18 ਦਿਨ ਦਾ ਅਤੇ ਇੱਕ 25 ਦਿਨ ਦਾ ਬੱਚਾ ਵੀ ਹੈ, ਜਿਨ੍ਹਾਂ ਨੂੰ ਅੰਬਾਲਾ ਸ਼ਹਿਰ ਸਿਵਲ ਹਸਪਤਾਲ ਦੇ ਐੱਸ.ਐੱਨ.ਸੀ.ਯੂ. ਵਾਰਡ ‘ਚ ਰੱਖਿਆ ਗਿਆ ਹੈ। ਸਿਹਤ ਵਿਭਾਗ ਨੇ […]

corona-virus-52-positive-case-in-sangrur

Corona in Sangrur: ਸੰਗਰੂਰ ਵਿੱਚ Corona ਨੇ ਕੀਤਾ ਧਮਾਕਾ, ਇਕੱਠੇ 52 ਕੇਸ ਆਏ ਸਾਹਮਣੇ

Corona in Sangrur: ਪੰਜਾਬ ‘ਚ ਦਿਨ-ਬ-ਦਿਨ Coronavirus ਦਾ ਕਹਿਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲਾ ਸੰਗਰੂਰ ਅੰਦਰ Coronavirus ਦੇ 52 ਕੇਸ ਪਾਜ਼ੇਟਿਵ ਆਏ ਹਨ। 52 ਕੇਸ ਪਾਜ਼ੇਟਿਵ ਆਉਣ ‘ਤੇ ਜ਼ਿਲੇ ਅੰਦਰ ਹੜਕੰਪ ਮੱਚ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਆਈਆਂ ਸੰਗਤਾਂ ਨੂੰ ਵੱਖ-ਵੱਖ […]

driver-manjeet-singh-corona-martyr-bhagwant-mann

Bhagwant Mann: ਭਗਵੰਤ ਮਾਨ ਦਾ ਵੱਡਾ ਐਲਾਨ, PRTC ਡਰਾਈਵਰ ਮਨਜੀਤ ਸਿੰਘ Corona ਸ਼ਹੀਦ ਐਲਾਨੇ ਸਰਕਾਰ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੀ. ਆਰ. ਟੀ. ਸੀ. ਦੇ ਡਰਾਈਵਰ ਮਨਜੀਤ ਸਿੰਘ ਨੂੰ ਕੋਰੋਨਾ ਜੰਗ ਦਾ ‘ਸ਼ਹੀਦ’ ਕਰਾਰ ਦਿੰਦਿਆਂ ਪੰਜਾਬ ਸਰਕਾਰ ਕੋਲੋਂ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਮਨਜੀਤ ਸਿੰਘ ਜਦੋਂ ਕੋਰੋਨਾ ਵਾਇਰਸ ਕਾਰਨ ਸ੍ਰੀ ਹਜ਼ੂਰ […]

11-new-corona-case-in-ludhiana

Corona in Ludhiana: ਲੁਧਿਆਣਾ ਵਿੱਚ ਟੁੱਟਿਆ Corona ਦਾ ਕਹਿਰ, Corona ਦੇ ਇਕੱਠੇ 11 ਪੋਜ਼ੀਟਿਵ ਕੇਸ ਆਏ ਸਾਹਮਣੇ

Corona in Ludhiana: ਵਿਸ਼ਵ ਭਰ ਦੇ ਕਈ ਦੇਸ਼ਾਂ ‘ਚ ਫੈਲ ਚੁੱਕੇ Coronavirus ਨੇ ਜ਼ਿਲ੍ਹਾ ਲੁਧਿਆਣਾ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ ਹੈ। ਲੁਧਿਆਣਾ ‘ਚ Coronavirus ਪੀੜਤਾਂ ਦੇ ਇਕੱਠੇ 11 ਕੇਸ ਆਉਣ ਨਾਲ ਲੋਕਾਂ ‘ਚ ਅਫਰਾ-ਤਫਰੀ ਮੱਚ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਰਾਜੇਸ਼ ਬੱਗਾ ਨੇ ਕੀਤੀ ਹੈ। ਇਨ੍ਹਾਂ Corona ਪੀੜਤਾਂ ‘ਚ 4 ਵਿਦਿਆਰਥੀ […]

90-pilgrims-stranded-in-other-gurdwaras-in-maharashtra

Corona Updates: ਸ਼੍ਰੀ ਹਜ਼ੂਰ ਸਾਹਿਬ ਵਿੱਚ ਫਸੇ 90 ਪੰਜਾਬੀ ਸ਼ਰਧਾਲੂ, ਵਾਪਸ ਆਉਣ ਲਈ ਪੰਜਾਬ ਸਰਕਾਰ ਨੂੰ ਲਾਈ ਗੁਹਾਰ

Corona Updates: ਮਹਾਰਾਸ਼ਟਰ ‘ਚ ਸ੍ਰੀ ਹਜ਼ੂਰ ਸਾਹਿਬ ‘ਚ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਜਿੱਥੇ ਪੰਜਾਬ ਸਰਕਾਰ ਵਲੋਂ ਬੀਤੇ ਦਿਨੀਂ ਹੀ 80 ਬੱਸਾਂ ਨੂੰ ਰਵਾਨਾ ਕੀਤਾ ਗਿਆ ਸੀ, ਉਥੇ ਹੀ ਹੁਣ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ ਦੇ ਕੁਝ ਹੋਰ ਗੁਰਦੁਆਰਿਆਂ ‘ਚ ਵੀ ਪੰਜਾਬ ਦੇ ਲੋਕ ਫਸੇ ਹੋਏ ਹਨ। ਮਹਾਰਾਸ਼ਟਰ ਦੇ ਜ਼ਿਲ੍ਹਾ ਮਨਮਾੜ ਦੇ […]

a-patient-in-patiala-found-corona-beat

Corona in Patiala: ਪਟਿਆਲਾ ਵਿੱਚ ਇਕ ਮਰੀਜ਼ ਨੇ ਪਾਈ Corona ਨੂੰ ਮਾਤ, ਠੀਕ ਹੋ ਕੇ ਪਹੁੰਚਿਆ ਘਰ

Corona in Patiala: ਬਲਾਕ ਸ਼ੰਭੂ ‘ਚ ਪੈਂਦੇ ਪਿੰਡ ਰਾਮ ਨਗਰ ਸੈਣੀਆਂ ਦੇ ‘Corona’ ਪਾਜ਼ੀਟਿਵ ਪੀੜਤ ਨੌਜਵਾਨ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਅੱਜ 18 ਦਿਨਾਂ ਬਾਅਦ ਹਸਪਤਾਲ ‘ਚੋਂ ‘Corona’ ਨੂੰ ਮਾਤ ਦੇ ਕੇ ਠੀਕ-ਠਾਕ ਘਰ ਪਹੁੰਚਿਆ। ਦੱਸਣਯੋਗ ਹੈ ਕਿ ਪਟਿਆਲਾ ਜ਼ਿਲੇ ਦਾ ਇਹ ਪਹਿਲਾ ਮਰੀਜ਼ ਸੀ, ਜੋ 28 ਮਾਰਚ ਨੂੰ ‘Corona’ ਪਾਜ਼ੀਟਿਵ ਆ ਗਿਆ ਸੀ। ਇਹ […]

sunny-to-rescue-sikh-devotees-of-shri-hazoor-sahib

Corona in Punjab: ਸ਼੍ਰੀ ਹਜ਼ੂਰ ਸਾਹਿਬ ਵਿੱਚ ਫਸੇ ਸ਼ਰਧਾਲੂਆਂ ਨੂੰ ਆਪਣੇ ਘਰ ਪਹੁੰਚਾਉਣ ਲਾਇ ਸਨੀ ਦਿਓਲ ਨੇ ਚੁੱਕਿਆ ਬੀੜਾ

Corona in Punjab: ਮਹਾਰਾਸ਼ਟਰ ਅੰਦਰ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਪੰਜਾਬ ਦੇ ਕਰੀਬ 1800 ਸ਼ਰਧਾਲੂਆਂ ਨੂੰ ਵਾਪਸ ਘਰਾਂ ਤੱਕ ਪਹੁੰਚਾਉਣ ਲਈ ਨਾਂਦੇੜ ਦੇ ਸੰਸਦ ਮੈਂਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ […]