News of relief

ਰਾਹਤ ਦੀਆਂ ਖ਼ਬਰਾਂ! ਕੋਰੋਨਾ ਨੂੰ ਹੁਣ ਜ਼ੁਕਾਮ ਅਤੇ ਖੰਘ ਵਰਗੀ ਗੋਲੀ ਲੈ ਕੇ ਠੀਕ ਕਰ ਲਿਆ ਜਾਵੇਗਾ

ਕੋਰੋਨਾ ਦਾ ਟੀਕਾ ਬਣਾ ਚੁੱਕੀ ਦਵਾਈ ਕੰਪਨੀ ਫਾਈਜ਼ਰ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਤਕ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਵੀ ਤਿਆਰ ਕਰੇਗੀ। ਇਹ ਬਿਆਨ ਖੁਦ ਕੰਪਨੀ ਦੇ ਸੀਈਓ ਐਲਬਰਟ ਬਾਰਲਾ ਨੇ ਦਿੱਤਾ ਹੈ। ਇਨ੍ਹਾਂ ‘ਚ ਇਕ ਖਾਣ ਦੀ ਗੋਲੀ ਹੋਵੇਗੀ ਅਤੇ ਦੂਜਾ ਟੀਕੇ ਰਾਹੀਂ ਦਿੱਤੀ ਜਾਣ ਵਾਲੀ ਦਵਾਈ। ਉਨ੍ਹਾਂ ਕਿਹਾ, “ਜੇ ਸਭ […]