India records 53,256 covid-19 cases in 24 hours

ਭਾਰਤ ਚ 24 ਘੰਟਿਆਂ ਵਿੱਚ 53,256 ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ

ਭਾਰਤ ਚ ਪਿਛਲੇ 24 ਘੰਟਿਆਂ ਵਿੱਚ  53,256 ਨਵੇਂ ਕੋਵਿਡ-19 ਮਾਮਲੇ  , 1422 ਮੌਤਾਂ ਦੀ ਰਿਪੋਰਟ ਕੀਤੀ ਹੈ।  ਇਸ ਦੇ ਨਾਲ ਹੀ  78,190 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।  ਦੇਸ਼ ਵਿਚ ਅਜੇ ਤੱਕ  ਦੋ ਕਰੋੜ 99 ਲੱਖ 35 ਹਜ਼ਾਰ 221 ਲੋਕ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਦੋ ਕਰੋੜ 88 ਲੱਖ 44 ਹਜ਼ਾਰ 199 ਲੋਕ ਡਿਸਚਾਰਜ […]