Now-the-cheapest-kit-of-corona-testing

ਹੁਣ ਕੋਰੋਨਾ ਟੈਸਟਿੰਗ ਦੀ ਸਭ ਤੋਂ ਸਸਤੀ ਕਿੱਟ, ਕੋਰੋਨਾ ਰਿਪੋਰਟ 15 ਮਿੰਟਾਂ ਵਿੱਚ ਦਿੱਤੀ ਜਾਵੇਗੀ

ਵੱਡੀ ਗਿਣਤੀ ਵਿਚ ਨਵੇਂ ਕੇਸ ਮਿਲ ਰਹੇ ਹਨ। ਇਸਦੇ ਲਈ ਦੇਸ਼ ਵਿਚ ਬਹੁਤ ਵੱਡੇ ਪੱਧਰ ‘ਤੇ ਕੋਰੋਨਾ ਦੇ ਟੈਸਟ ਹੋ ਰਹੇ ਹਨ। ਅਜਿਹੇ ਵਿਚ ਇੱਕ ਨਵੀਂ ਕੋਰੋਨਾ ਟੈਸਟ ਕਿੱਟ (Rapid Antigen Test Kit) ਤਿਆਰ ਕੀਤੀ ਗਈ ਹੈ, ਜਿਸਦੀ ਕੀਮਤ ਬਹੁਤ ਘੱਟ ਹੈ। ਵਿਗਿਆਨ ਅਤੇ ਤਕਨੀਕੀ ਮੰਤਰਾਲੇ ਦੇ ਅਨੁਸਾਰ ਡੀਐਸਟੀ ਦੀ ਮਦਦ ਨਾਲ ਮੁੰਬਈ ਦੀ ਸਟਾਰਟਅਪ […]