coronavirus-infected-patient-could-infect-59000-others

Corona Virus Updates: ਰੋਗੀ 59,000 ਲੋਕਾਂ ਵਿਚ ਫੈਲਾ ਸਕਦਾ ਹੈ Corona, ਇਸ ਲਈ ਲੋਕਾਂ ਤੋਂ ਦੂਰ ਰਹਿਣਾ ਜਰੂਰੀ

ਇਕ ਤਜ਼ਰਬੇਕਾਰ ਡਾਕਟਰ ਨੇ ਕਿਹਾ ਹੈ ਕਿ ਇਕ Corona Virus ਪੀੜਤ ਵਿਅਕਤੀ 59,000 ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਵਿਖੇ ਇੰਟੈਂਸਿਵ ਕੇਅਰ ਮੈਡੀਸਨ ਦੇ ਪ੍ਰੋਫੈਸਰ ਡਾ: ਹਿਊ ਮੌਂਟਗੋਮਰੀ ਨੇ ਕਿਹਾ ਹੈ ਕਿ Corona Virus ਇੱਕ ਹੀ ਛੂਤ ਵਾਲਾ ਵਾਇਰਸ ਹੈ। ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ, ਚੈਨਲ ਨਾਲ ਗੱਲਬਾਤ ਕਰਦਿਆਂ, ਡਾ ਹਿਊ […]