149-cases-of-corona-in-jammu-and-kashmir

Corona in Jammu Kashmir: ਜੰਮੂ ਕਸ਼ਮੀਰ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 145 ਤੋਂ ਜਿਆਦਾ ਕੇਸ ਆਏ ਸਾਹਮਣੇ

Corona in Jammu Kashmir: ਜੰਮੂ-ਕਸ਼ਮੀਰ ‘ਚ ਵੀਰਵਾਰ ਨੂੰ ਪੰਜ ਪੁਲਸ ਕਰਮਚਾਰੀਆਂ ਸਮੇਤ 149 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਜਿਸ ਨਾਲ ਪੀੜਤ ਦੇ ਕੁੱਲ ਮਾਮਲਿਆਂ ਦੀ ਗਿਣਤੀ 5,555 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਦੇ ਤਾਜ਼ਾ ਆਏ ਮਾਮਲਿਆਂ ‘ਚ 49 ਜੰਮੂ ਦੇ ਹਨ ਤੇ 100 ਕਸ਼ਮੀਰ ਦੇ ਹਨ। […]

coronavirus-in-india-and-world-live-updates

Corona Updates in India: Corona ਕਾਰਨ ਅੱਜ ਭਾਰਤ ਵਿੱਚ ਹੋਈਆਂ 4 ਮੌਤਾਂ, 42 ਨਵੇਂ ਮਾਮਲੇ ਆਏ ਸਾਹਮਣੇ

ਭਾਰਤ ਵਿਚ Lockdown ਤੋਂ ਬਾਅਦ ਵੀ Corona Virus ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ Corona Virus ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਅਨੁਸਾਰ 24 ਘੰਟਿਆਂ ਦੇ ਅੰਦਰ-ਅੰਦਰ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਸਕਾਰਾਤਮਕ ਮਾਮਲਿਆਂ ਦੀ ਗਿਣਤੀ […]