cannabis-extracts-may-help-to-prevent-corona

Corona in Canada: ਕੈਨੇਡਾ ਵਿੱਚ Corona ਦੀ ਇਨਫੈਕਸਨ ਨੂੰ ਰੋਕਣ ਦੇ ਲਈ ਹੋਵੇਗੀ ਭੰਗ ਦੀ ਵਰਤੋਂ

Corona in Canada: ਸੰਸਾਰਿਕ ਮਹਾਮਾਰੀ ਕੋਰੋਨਾ ਵਾਇਰਸ ਦੇ ਇਲਾਜ ਦੀ ਖੋਜ ’ਚ ਦੁਨੀਆਭਰ ਦੇ ਵਿਗਿਆਨੀ ਦਿਨ-ਰਾਤ ਇਕ ਕਰ ਰਹੇ ਹਨ। ਉਥੇ, ਕੈਨੇਡਾ ਦੇ ਕੁਝ ਵਿਗਿਆਨੀ ਭੰਗ (ਮਾਰੀਜੁਆਨਾ) ਦੇ ਕੰਪਾਊਂਡ ਨੂੰ ਲੈ ਕੇ ਟੈਸਟ ਕਰ ਰਹੇ ਹਨ ਕਿ ਕੀ ਇਸ ਨਾਲ ਕੋਰੋਨਾ ਦਾ ਇਨਫੈਕਸ਼ਨ ਰੋਕਿਆ ਜਾ ਸਕਦਾ ਹੈ। ਭਾਰਤ ’ਚ ਭੰਗ ਦੀ ਅਨੇਕਾਂ ਯੁੱਗਾਂ ਤੋਂ ਦਵਾਈ […]

canada-5-military-members-corona-positive

Corona in Canada: ਕੈਨੇਡਾ ਵਿੱਚ Corona ਦਾ ਕਹਿਰ, 5 ਮਿਲਟਰੀ ਮੈਂਬਰ ਨਿੱਕਲੇ CoronaPositive

Corona in Canada: ਕੈਨੇਡਾ ਵਿਚ ਹੁਣ ਨਰਸਿੰਗ ਹੋਮ ਵੀ COVID-19 ਮਹਾਮਾਰੀ ਦੀ ਚਪੇਟ ਵਿਚ ਆ ਗਏ ਹਨ। ਤਾਜ਼ਾ ਜਾਣਕਾਰੀ ਮੁਤਾਬਕ ਕੈਨੇਡਾ ਦੇ ਹਥਿਆਰਬੰਦ ਬਲਾਂ ਦੇ 5 ਮੈਂਬਰ, ਜੋ ਕਿਊਬੇਕ ਅਤੇ ਓਂਟਾਰੀਓ ਵਿਚ ਨਰਸਿੰਗ ਹੋਮ ਵਿਚ ਸੇਵਾ ਕਰ ਰਹੇ ਸਨ ਉਹ ਪਾਜ਼ੇਟਿਵ ਪਾਏ ਗਏ ਹਨ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ […]

2-sikh-doctors-cut-the-beards-for-corona-patients

Corona in Canada: ਕੈਨੇਡਾ ਵਿੱਚ Corona ਮਰੀਜ਼ਾਂ ਦਾ ਇਲਾਜ ਕਰਨ ਲਈ 2 ਸਿੱਖ ਡਾਕਟਰਾਂ ਨੇ ਕਟਾਈ ਆਪਣੀ ਦਾੜੀ

Corona in Canada: ਕੈਨੇਡਾ ਵਿਚ ਰਹਿਣ ਵਾਲੇ 2 ਸਿੱਖ ਡਾਕਟਰ ਭਰਾਵਾਂ ਨੇ Coronavirus ਤੋਂ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਆਪਣੀ ਦਾੜੀ ਕਟਾ ਲਈ ਹੈ। ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਮਾਸਕ ਪਾਉਣਾ ਲਾਜ਼ਮੀ ਹੈ ਅਤੇ ਇਸੇ ਕਾਰਨ ਸਿੱਖ ਡਾਕਟਰ ਭਰਾਵਾਂ ਨੇ ਇਹ ਫੈਸਲਾ ਕੀਤਾ। ਮੀਡੀਆ ਦੀ ਖਬਰਾਂ ਵਿਚ ਆਖਿਆ ਗਿਆ ਹੈ ਕਿ ਮਾਂਟਰੀਅਲ ਵਿਚ […]

corona-updates-india-canada-total-covid-19-cases

Corona Updates: ਭਾਰਤ ਅਤੇ ਕੈਨੇਡਾ ਵਿੱਚ Corona ਦਾ ਕਹਿਰ, ਕੈਨੇਡਾ ਵਿੱਚ ਮੌਤ ਦਾ ਅੰਕੜਾ 170 ਤੋਂ ਪਾਰ

Corona Updates: Coronavirus ਮਹਾਂਮਾਰੀ ਨਾਲ ਵਿਸ਼ਵ ਭਰ ਜੂਝ ਰਿਹਾ ਹੈ। ਦੁਨੀਆ ਭਰ ਦੇ ਦੇਸ਼ Lockdown ਤੇ ਕਰਫਿਊ ਲਗਾ ਰਹੇ ਹਨ ਅਤੇ ਲੋਕਾਂ ਨੂੰ Coronavirus ਦੇ ਫੈਲਣ ਨੂੰ ਕੰਟੋਰਲ ਕਰਨ ਦੀ ਕੋਸ਼ਿਸ਼ ਕਰਨ ਲਈ ਇਕਾਂਤਵਾਸ ਵਿਚ ਰਹਿਣ ਜਾਂ ਸਮਾਜਿਕ ਦੂਰੀ ਬਣਾਉਣ ਦਾ ਅਭਿਆਸ ਕਰਨ ਲਈ ਕਹਿ ਰਹੇ ਹਨ। ਬੁੱਧਵਾਰ ਨੂੰ ਕੈਨੇਡਾ ਵਿਚ Coronavirus ਦੇ ਪ੍ਰਮੁੱਖ ਕੇਂਦਰ […]

corona-outbreak-in-canada-coronas-positive-cases-closer-to-18000

Corona in Canada: ਕੈਨੇਡਾ ਦੇ ਵਿਚ Corona ਦਾ ਕਹਿਰ, Corona ਦੇ ਪੋਜ਼ੀਟਿਵ ਕੇਸਾਂ ਦੀ ਗਿਣਤੀ 18000 ਦੇ ਨੇੜ੍ਹੇ

Corona in Canada: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਮਾਸਕ ਦੇ ਨਿਰਯਾਤ ‘ਤੇ ਪਾਬੰਦੀ ਲਾਉਣ ਤੋਂ ਬਾਅਦ ਪੂਰੀ ਦੁਨੀਆ ਵਿਚ ਮੈਡੀਕਲ ਉਪਕਰਨਾਂ ਲਈ ਮੁਕਾਬਲੇਬਾਜ਼ੀ ਸ਼ੁਰੂ ਹੋ ਗਈ ਹੈ ਤੇ ਇਸੇ ਦੌਰਾਨ ਕੈਨੇਡਾ ਨੇ ਦੇਸ਼ ਵਿਚ ਮਾਸਕ ਤੇ ਮੈਡੀਕਲ ਉਪਕਰਨਾਂ ਦਾ ਉਤਪਾਦਨ ਵਧਾਉਣ ਲਈ ਇਕ ਯੋਜਨਾ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵਿਚ Coronavirus ਦੇ ਮਰੀਜ਼ਾਂ […]

canadian-govt-take-big-step-to-repatriate-canadians-stuck-in-india-

Lockdown Big News: ਭਾਰਤ ਵਿੱਚ ਫਸੇ ਕੈਨੇਡੀਅਨਾਂ ਨੂੰ ਵਾਪਿਸ ਬਲਾਉਣ ਲਈ ਕੈਨੇਡਾ ਸਰਕਾਰ ਨੇ ਉਠਾਇਆ ਵੱਡਾ ਕਦਮ

Lockdown Big News: Corona Virus ਮਹਾਂਮਾਰੀ ਕਾਰਨ Lockdown ਭਾਰਤ ਵਿਚ ਫਸੇ 15,000 ਕੈਨੇਡੀਅਨ ਪਾਸਪੋਰਟ ਧਾਰਕਾਂ ਲਈ ਵੱਡੀ ਖਬਰ ਹੈ। ਕੈਨੇਡਾ ਸਰਕਾਰ ਨੇ 6 ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕਰ ਦਿੱਤਾ ਹੈ। ਪਹਿਲੀ ਉਡਾਣ ਸ਼ਨੀਵਾਰ ਨੂੰ ਦਿੱਲੀ ਤੋਂ ਰਵਾਨਾ ਹੋਵੇਗੀ। ਹਾਲਾਂਕਿ, ਇਸ ਲਈ ਤੁਹਾਨੂੰ ਜੇਬ ਕਾਫੀ ਢਿੱਲੀ ਕਰਨੀ ਪਵੇਗੀ। ਭਾਰਤ ਵਿਚ ਫਸੇ ਕੈਨੇਡੀਅਨਾਂ ਨੂੰ ਵਾਪਸ ਘਰ ਲਿਆਉਣ […]

covid-19-canada-mp-kamal-khera-news

MP Kamal Khera News: ਕੈਨੇਡਾ ਵਿੱਚ ਪੰਜਾਬੀ ਮੂਲ ਦੀ MP Kamal Khera ਨੂੰ Corona ਪੋਜ਼ੀਟਿਵ, ਆਈਸ਼ੋਲੇਸ਼ਨ ਵਾਰਡ ਵਿੱਚ ਭਰਤੀ

MP Kamal Khera News: ਕੈਨੇਡਾ ਵਿਚ ਪੰਜਾਬੀ ਮੂਲ ਦੀ ਐੱਮ. ਪੀ. ਕਮਲ ਖਹਿਰਾ ਵੀ Corona Virus ਦੀ ਲਪੇਟ ਵਿਚ ਆ ਗਈ ਹੈ। ਕਮਲ ਖਹਿਰਾ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਖਹਿਰਾ ਨੇ ਦੱਸਿਆ ਕਿ ਉਸ ਨੂੰ ਜ਼ੁਕਾਮ ਹੋ ਗਿਆ ਸੀ ਤੇ ਫਿਰ ਉਸ ਨੇ ਸ਼ੱਕ ਦੇ ਤੌਰ ‘ਤੇ ਆਪਣਾ ਟੈਸਟ […]