Covaxin

ਆਸਟ੍ਰੇਲੀਆ ਨੇ ਕੋਵੇਕਸਿਨ ਨੂੰ ਦਿੱਤੀ ਮਾਨਤਾ ਅਤੇ ਅੰਤਰਰਾਸ਼ਟਰੀ ਯਾਤਰਾ ਨੂੰ ਕੀਤਾ ਸੌਖਾ

ਆਸਟ੍ਰੇਲੀਆ ਨੇ ਅੱਜ ਭਾਰਤ ਦੇ ਕੋਵੈਕਸੀਨ ਨੂੰ ਦੇਸ਼ ਦੀ ਯਾਤਰਾ ਦੇ ਉਦੇਸ਼ ਲਈ ਮਾਨਤਾ ਦਿੱਤੀ ਹੈ ਅਤੇ ਇਸ ਨੇ ਅੰਤਰਰਾਸ਼ਟਰੀ ਯਾਤਰਾ ‘ਤੇ ਰੋਕਾਂ ਨੂੰ ਸੌਖਾ ਕੀਤਾ ਹੈ। ਦੁਨੀਆ ਦੀਆਂ ਕੁਝ ਸਭ ਤੋਂ ਸਖਤ ਕੋਰੋਨਾਵਾਇਰਸ ਸਰਹੱਦੀ ਨੀਤੀਆਂ ਦੇ 18 ਮਹੀਨਿਆਂ ਤੋਂ ਵੱਧ ਦੇ ਬਾਅਦ, ਲੱਖਾਂ ਆਸਟ੍ਰੇਲੀਅਨ ਹੁਣ ਦੇਸ਼ ਵਿੱਚ ਪਹੁੰਚਣ ‘ਤੇ ਕੁਆਰੰਟੀਨ ਦੀ ਜ਼ਰੂਰਤ ਤੋਂ ਬਿਨਾਂ […]

Australia new strategy improve chances of t20 world cup

ਇਸ ਸਾਲ T-20 World Cup ਦੀ ਸੰਭਾਵਨਾ ਵਧੀ, Australia ਨੇ ਤਿਆਰ ਕੀਤਾ ਇਹ ‘ਫਾਰਮੂਲਾ’

ਆਸਟਰੇਲੀਆ ਦੇ ਪ੍ਰਧਾਨਮੰਤਰੀ ਸਕਾਟ ਮੌਰਿਸਨ ਨੇ ਕੋਰੋਨਾ ਵਾਇਰਸ ਪਾਬੰਦੀਆਂ ਵਿਚ ਹੋਰ ਢਿੱਲ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਗਲੇ ਮਹੀਨੇ ਤੋਂ 40,000 ਲੋਕਾਂ ਦੀ ਸਮਰਥਾ ਵਾਲੇ ਸਟੇਡੀਅਮਾਂ ਨੂੰ 10,000 ਲੋਕਾਂ ਦੀ ਮੇਜ਼ਬਾਨੀ ਕਰਨ ਦੀ ਆਗਿਆ ਵੀ ਸ਼ਾਮਲ ਹੈ। ਇਸ ਨਾਲ ਅਕਤੂਬਰ-ਨਵੰਬਰ ਵਿਚ ਟੀ -20 ਵਿਸ਼ਵ ਕੱਪ ਦੇ ਆਯੋਜਨ ਦੀ ਸੰਭਾਵਨਾ ਵੱਧ ਗਈ ਹੈ। ਦਸੰਬਰ […]

coronavirus-infection-rate-zero-in-australia

Corona in Australia: ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਖ਼ਬਰ, ਇਨਫੈਕਸ਼ਨ ਦਰ ਹੋਈ ਜ਼ੀਰੋ

Corona in Australia: ਵਿਸ਼ਵ ਪੱਧਰ ‘ਤੇ ਫੈਲੀ ਕੋਵਿਡ-19 ਮਹਾਮਾਰੀ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਬਾਵਜੂਦ ਕੁਝ ਦੇਸ਼ ਕੋਰੋਨਾਵਾਇਰਸ ‘ਤੇ ਕੰਟਰੋਲ ਕਰਨ ਵਿਚ ਸਫਲ ਹੋ ਰਹੇ ਹਨ। ਅਜਿਹੇ ਹੀ ਇਕ ਦੇਸ਼ ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦੇ ਕੁੱਲ ਮਾਮਲੇ 7 ਹਜ਼ਾਰ ਤੋਂ ਵਧੇਰੇ ਹਨ ਪਰ ਹੁਣ ਇੱਥੇ ਇਨਫੈਕਸ਼ਨ ਦਰ ਲੱਗਭਗ ਜ਼ੀਰੋ ਹੋ ਚੁੱਕੀ ਹੈ। ਆਸਟ੍ਰੇਲੀਆ ਵਿਚ […]

millions-of-kids-in-australia-return-to-schools

Corona in Australia: ਆਸਟ੍ਰੇਲੀਆ ਵਾਸੀਆਂ ਲਈ ਰਾਹਤ ਦੀ ਖ਼ਬਰ, Corona ਦੇ ਕੇਸ ਘਟਣ ਕਰਕੇ ਲੱਖਾਂ ਵਿਦਿਆਰਥੀ ਪਰਤੇ ਸਕੂਲ

Corona in Australia: ਦੁਨੀਆ ਭਰ ਦੇ ਕਈ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ ਪਰ ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਨੂੰ ਠੱਲ ਪੈਂਦੀ ਦਿਖ ਰਹੀ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਘੱਟਦੇ ਮਾਮਲਿਆਂ ਨੂੰ ਦੇਖਦੇ ਹੋਏ ਆਸਟ੍ਰੇਲੀਆਂ ਦੇ ਕੁਝ ਇਲਾਕਿਆਂ ਵਿਚ ਸਕੂਲ ਮੁੜ ਖੁੱਲ੍ਹਣ ਤੋਂ ਬਾਅਦ ਲੱਖਾਂ ਵਿਦਿਆਰਥੀ ਪੜਾਈ ਲਈ ਪਰਤੇ ਹਨ। […]

corona-positive-also-turned-out-to-be-a-delivery-boy-in-australia

Corona in Australia: ਆਸਟ੍ਰੇਲੀਆ ਵਿੱਚ ਵੀ ਡਿਲਿਵਰੀ ਬੁਆਏ ਨਿੱਕਲਿਆ Corona Positive

ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਵਿਚ ਇਕ ਡਿਲੀਵਰੀ ਡਰਾਈਵਰ ਦੇ Coronavirus ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸੋਮਵਾਰ ਨੂੰ 12 ਮੈਕਡੋਨਾਲਡ ਆਊਟਲੇਟ ਬੰਦ ਕਰ ਦਿੱਤੇ ਗਏ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਵਿਚ ਜਾਣਕਾਰੀ ਦਿੱਤੀ ਗਈ ਕਿ ਮੈਕਡੋਨਾਲਡ ਦੇ ਮੁਤਾਬਕ ਡਰਾਈਵਰ ਨੇ ਪਾਜ਼ੇਟਿਵ ਹੋਣ ਦੇ ਬਾਅਦ ਰੈਸਟੋਰੈਂਟ ਦੇ ਥੋੜ੍ਹੇ ਜਿਹੇ ਕਰਮਚਾਰੀਆਂ ਦੇ ਨਾਲ ਗੱਲ ਕੀਤੀ ਸੀ ਅਤੇ ਸੋਮਵਾਰ […]

corona-outbreaking-in-australia

Corona in Australia: ਆਸਟ੍ਰੇਲੀਆ ਵਿੱਚ Corona ਦਾ ਕਹਿਰ ਜਾਰੀ, Corona ਦੇ 44 ਨਵੇਂ ਮਾਮਲੇ ਆਏ ਸਾਹਮਣੇ

Corona in Australia: ਆਸਟ੍ਰੇਲੀਆ ਵਿਚ COVID-19 ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 6,366 ਹੋ ਗਈ ਹੈ। ਜਦਕਿ ਇਸ ਬੀਮਾਰੀ ਨਾਲ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਇਸ ਨਾਲ ਜੁੜੀ ਕਿਸੇ ਵੀ ਨਵੀਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਆਸਟ੍ਰੇਲੀਆ ਦੇ […]

coronavirus-latest-coronavirus-updates-in-australia

Corona in Australia: ਆਸਟ੍ਰੇਲੀਆ ਵਿੱਚ Corona ਦਾ ਕਹਿਰ, ਪੋਜ਼ੀਟਿਵ ਕੇਸਾਂ ਦੀ ਗਿਣਤੀ 6000 ਤੋਂ ਪਾਰ 50 ਲੋਕਾਂ ਦੀ ਮੌਤ

Corona in Australia: ਆਸਟ੍ਰੇਲੀਆ ‘ਚ Coronavirus ਨਾਲ ਹੋਣ ਵਾਲ਼ੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । Coronavirus ਦੇ ਮਾਮਲੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ ਪਰ ਨਤੀਜੇ ਬੜੇ ਭਿਆਨਕ ਹਨ । ਆਸਟ੍ਰੇਲੀਆ ‘ਚ Coronavirus ਨਾਲ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਹੁਣ ਇਹ 50 ਹੋ ਚੁੱਕੀ ਹੈ। ਆਸਟ੍ਰੇਲੀਆ ‘ਚ ਹੁਣ ਤੱਕ ਦੇ […]

corona-world-update-786-deaths-in-24-hours

Corona Updates : 24 ਘੰਟਿਆਂ ਵਿੱਚ 786 ਮੌਤਾਂ, ਇਟਲੀ, ਅਮਰੀਕਾ, ਫਰਾਂਸ ਵਿੱਚ ਸਭ ਤੋਂ ਮਾੜੇ ਹਾਲਾਤ

Corona Updates : ਦੁਨੀਆ ਦੇ 150 ਤੋਂ ਵੱਧ ਦੇਸ਼ਾਂ ਵਿੱਚ ਫੈਲਿਆ Corona Virus (ਕੋਵਿਡ 19) ਦਾ ਪ੍ਰਕੋਪ ਬੰਦ ਨਹੀਂ ਹੋਇਆ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 786 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 15123 ਨਵੇਂ ਕੇਸ ਦਰਜ ਕੀਤੇ ਗਏ ਹਨ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਮੌਤਾਂ ਦੀ ਗਿਣਤੀ […]