maharashtra-coronavirus-153-police-personnel-death

Corona in Maharashtra: ਮਹਾਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ, ਹੁਣ ਤੱਕ 153 ਕਰਮਚਾਰੀਆਂ ਦੀ ਮੌਤ

Corona in Maharashtra: ਮਹਾਮਾਰੀ ਕੋਵਿਡ-19 ਮਹਾਰਾਸ਼ਟਰ ਪੁਲਸ ਲਈ ਲਗਾਤਾਰ ਖਤਰਨਾਕ ਹੁੰਦੀ ਜਾ ਰਹੀ ਹੈ ਅਤੇ ਕੋਰੋਨਾ ਵਾਇਰਸ ਹੁਣ ਤੱਕ 153 ਪੁਲਸ ਮੁਲਾਜ਼ਮਾਂ ਦੀ ਜਾਨ ਲੈ ਚੁੱਕਿਆ ਹੈ। ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਪੁਲਸ ਮੁਲਾਜ਼ਮਾਂ ‘ਚ ਇਨਫੈਕਸ਼ਨ ਦੇ 151 ਨਵੇਂ ਮਾਮਲੇ ਸਾਹਮਣੇ ਆਏ ਅਤੇ 5 ਦੀ ਕੋਰੋਨਾ ਨੇ ਜਾਨ […]