one-more-corona-virus-positive-case-in-sangrur

Corona Alert: Corona ਦੇ ਕਾਰਨ ਬੱਚੇ ਹੋ ਰਹੇ ਨੇ ਇਸ ਦੁਰਲੱਭ ਬਿਮਾਰੀ ਦਾ ਸ਼ਿਕਾਰ

Corona Alert: Coronavirus ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਬੱਚਿਆਂ ਵਿਚ ਇਕ ਦੁਰਲੱਭ ਬੀਮਾਰੀ ਫੈਲ ਰਹੀ ਹੈ। ਇਸ ਬੀਮਾਰੀ ਵਿਚ ਬੱਚਿਆਂ ਦੇ ਸਰੀਰ ਵਿਚ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਵਿਚ ਸੋਜ ਆ ਜਾਂਦੀ ਹੈ। ਜ਼ਿਆਦਾਤਰ ਡਾਕਟਰ ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਇਨਫੈਕਸ਼ਨ ਨੂੰ ਮੰਨਦੇ ਹਨ। ਘੱਟੋ-ਘੱਟ 6 ਦੇਸ਼ਾਂ ਵਿਚ ਅਜਿਹੀ ਦੁਰਲੱਭ […]

eat-garlic-soaked-in-honey-to-increase-immunity

Corona Health Alert: ਇਮਿਊਨਿਟੀ ਸਿਸਟਮ ਨੂੰ ਤੰਦਰੁਸਤ ਰੱਖਣ ਦੇ ਲਈ ਖਾਉ ਸ਼ਹਿਦ ਨਾਲ ਭਿੱਜਿਆ ਹੋਇਆ ਲਸ਼ਨ

Corona Health Alert: ਬਿਮਾਰੀਆਂ ਨਾਲ ਲੜਨ ਲਈ ਸਿਹਤਮੰਦ ਇਮਿਊਨਿਟੀ ਸਿਸਟਮ ਬਹੁਤ ਮਹੱਤਵਪੂਰਨ ਹੈ, ਖ਼ਾਸਕਰ Coronavirus ਤੋਂ ਬਚਣ ਲਈ। ਜਦੋਂ ਇਮਿਊਨਿਟੀ ਸਿਸਟਮ ਕਮਜ਼ੋਰ ਹੁੰਦਾ ਹੈ, ਬਿਮਾਰੀਆਂ ਤੇਜ਼ੀ ਨਾਲ ਸਾਨੂੰ ਪ੍ਰਭਾਵਤ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ, ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ ਪ੍ਰਤੀਰੋਧ ਸ਼ਕਤੀ ਨੂੰ ਮਜ਼ਬੂਤ ​​ਕਰੋ। ਲਸਣ ਅਤੇ ਸ਼ਹਿਦ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ […]

corona-can-survive-long-exposure-in-60-degree-temperature

Corona Updates: ਗਰਮੀ ਵਧਣ ਦੇ ਨਾਲ ਵੀ ਰਹੇਗਾ Corona ਦਾ ਡਰ, 60 ਡਿਗਰੀ ਤਾਪਮਾਨ ਤੱਕ ਸਕਦਾ ਹੈ ਸੰਕ੍ਰਮਿਤ

Corona Updates: Coronavirus ਬਾਰੇ ਇਕ ਨਵੀਂ ਗੱਲ ਸਾਹਮਣੇ ਆਈ ਹੈ ਕਿ ਇਹ ਉੱਚ ਤਾਪਮਾਨ ਵਿਚ ਵੀ ਲੰਬੇ ਸਮੇਂ ਲਈ ਕਿਰਿਆਸ਼ੀਲ ਰਹਿ ਸਕਦਾ ਹੈ। ਇਹ ਖੁਲਾਸਾ ਫਰਾਂਸ ਵਿੱਚ ਵਿਗਿਆਨੀਆਂ ਦੀ ਇੱਕ ਟੀਮ ਦੁਆਰਾ ਕੀਤੀ ਖੋਜ ਵਿੱਚ ਕੀਤਾ ਗਿਆ ਹੈ। ਬਹੁਤ ਸਮਾਂ ਪਹਿਲਾਂ ਇਹ ਦਾਅਵੇ ਕੀਤੇ ਜਾ ਰਹੇ ਸਨ ਕਿ Coronavirus ਉੱਚ ਤਾਪਮਾਨ ਤੇ ਇਸ ਦਾ ਅਸਰ […]

amritsar-police-alert-to-ludhiana-acps-positive-report

Corona Alert in Amritsar: ਲੁਧਿਆਣਾ ਦੇ ACP ਦੀ ਪੋਜ਼ੀਟਿਵ ਰਿਪੋਰਟ ਨੂੰ ਲੈ ਕੇ ਅੰਮ੍ਰਿਤਸਰ ਦੀ ਪੁਲਿਸ ਹੋਈ ਚੌਕਸ

Corona Alert in Amritsar: ਲੁਧਿਆਣਾ ਵਿਖੇ ਪੰਜਾਬ ਪੁਲਸ ਦੇ ਏ. ਸੀ. ਪੀ. ਅਨਿਲ ਕੋਹਲੀ ਦੇ Corona ਪਾਜ਼ੀਟਿਵ ਹੋਣ ਤੋਂ ਬਾਅਦ ਹੁਣ ਪੰਜਾਬ ਪੁਲਸ ਆਪਣੇ ਮੁਲਾਜ਼ਮਾਂ ਦਾ ਮੈਡੀਕਲ ਕਰਵਾਉਣ ਜਾ ਰਹੀ ਹੈ। ਇਸੇ ਤਹਿਤ ਇਸ ਦੀ ਕੋਸ਼ਿਸ਼ ਅੱਜ ਅੰਮ੍ਰਿਤਸਰ ਪੁਲਸ ਵੱਲੋਂ ਸ਼ੁਰੂ ਕੀਤੀ ਗਈ, ਜਿਸ ‘ਚ ਸਾਰੇ ਮੁਲਾਜ਼ਮਾਂ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ […]

coronavirus-outbreaking-in-india-daily-updates

Corona in India: ਦੇਸ਼ ਭਰ ਵਿੱਚ Corona ਦਾ ਕਹਿਰ, Corona Positive ਕੇਸਾਂ ਦੀ ਗਿਣਤੀ 9 ਹਜ਼ਾਰ ਤੋਂ ਪਾਰ

Corona in India: Coronavirus ਨਾਲ ਪੂਰੇ ਦੇਸ਼ ‘ਚ ਹੁਣ ਤੱਕ 90 ਸਿਹਤ ਮੁਲਾਜ਼ਮ ਇਨਫੈਕਟਿਡ ਹੋ ਚੁੱਕੇ ਹਨ। ਉੱਥੇ ਹੀ ਦੇਸ਼ ‘ਚ ਪੀੜਤ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਨ੍ਹਾਂ 90 ਮੈਡੀਕਲ ਕਰਮੀਆਂ ‘ਚ COVID-19 ਰੋਗੀਆਂ ਦਾ ਇਲਾਜ ਕਰਨ ਵਾਲੇ […]

corona-virus-covid-19-positive-cases-in-india

Corona Virus Updates: ਦੇਸ਼ ਵਿੱਚ Corona ਕਾਰਨ ਨੌਵੀਂ ਦੀ ਮੌਤ, ਸੰਕ੍ਰਮਿਤ ਲੋਕਾਂ ਦੀ ਗਿਣਤੀ 432 ਤੋਂ ਪਾਰ

Corona Virus Updates: ਦੇਸ਼ ਵਿੱਚ Corona Virus ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਪੱਛਮੀ ਬੰਗਾਲ ਵਿੱਚ ਇੱਕ 55 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਮਾਰੂ ਬਿਮਾਰੀ ਨਾਲ ਇਸ ਦੇਸ਼ ਵਿਚ ਹੁਣ ਤਕ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ Corona Virus ਦੇ ਮਰੀਜ਼ਾਂ ਦੀ […]

babbu-mann-cancel-shows-due-to-corona

Corona Virus ਦੇ ਕਹਿਰ ਨੂੰ ਦੇਖਦੇ ਬੱਬੂ ਮਾਨ ਨੇ ਚੁੱਕਿਆ ਵੱਡਾ ਕਦਮ

ਹੁਣ ਦੀ ਵੱਡੀ ਖ਼ਬਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਘ ਬੱਬੂ ਮਾਨ ਵੱਲੋਂ ਆ ਰਹੀ ਹੈ ਬੱਬੂ ਮਾਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਉੱਤੇ ਆਪਣੇ ਗੀਤਾਂ ਦੇ ਨਾਲ ਰਾਜ ਕੀਤਾ ਹੋਇਆ ਹੈ ਉਨ੍ਹਾਂ ਨੇ ਆਪਣੇ Facebook ਦੇ ਅਕਾਊਂਟ ਰਾਹੀਂ ਇੱਕ ਫੋਟੋ ਨੂੰ ਪੋਸਟ ਕਰਦਿਆਂ ਹੋਇਆਂ ਕਈ ਗੱਲਾਂ ਲਿਖ ਦਿੱਤੀਆਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮੇਰੇ […]