Navjot Sidhu

ਮੈਨੂੰ ਫੈਸਲੇ ਕਰਨ ਦਾ ਅਧਿਕਾਰ ਦਿੱਤੋ ਜਾਵੇ : ਨਵਜੋਤ ਸਿੱਧੂ

  ਆਪਣੇ ਸਲਾਹਕਾਰਾਂ ਨੂੰ ਲੈ ਕੇ ਵਿਵਾਦ ਵਿੱਚ ਫਸੇ ਕਾਂਗਰਸ ਦੇ ਅਲਟੀਮੇਟਮ ਦੇ ਕਾਰਨ ਨਵਜੋਤ ਸਿੱਧੂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਫੈਸਲੇ ਲੈਣ ਵਿੱਚ ਅਜ਼ਾਦੀ ਨਾ ਦਿੱਤੀ ਗਈ ਤਾਂ ਇਹ ਪਾਰਟੀ ਲਈ ਨੁਕਸਾਨਦਾਇਕ ਹੋਵੇਗਾ।”ਮੈਂ ਹਮੇਸ਼ਾ ਲੋਕਾਂ ਦਾ ਜੀਵਨ ਬਦਲਣ ਲਈ ਕੰਮ ਕੀਤਾ ਹੈ; ਅੱਜ ਵੀ ਮੈਂ ਪੰਜਾਬ ਮਾਡਲ ਵਿਕਸਤ ਕਰਨ ਲਈ ਕੰਮ […]