china-army-is-using-loudspeakers-along-the-border-to-broadcast-punjabi-songs

China vs India: ਚੀਨ ਨੇ ਖੇਡੀ ਆਪਣੀ ਨਵੀਂ ਚਾਲ, LAC ਤੇ ਸਪੀਕਰਾਂ ਵਿੱਚ ਵਜਾਏ ਪੰਜਾਬੀ ਗਾਣੇ

China vs India: ਭਾਰਤੀ ਫੌਜਾਂ ਵੱਲੋਂ ਕਈ ਮੌਕਿਆਂ ‘ਤੇ ਮੁੰਹ ਦੀ ਖਾਣ ਦੇ ਬਾਵਜੂਦ ਚੀਨੀ ਫੌਜਾਂ ਬਾਜ ਆਉਣ ਦਾ ਨਾਮ ਨਹੀਂ ਲੈ ਰਹੀਆਂ। ਐਲਏਸੀ ਤੇ ਚੀਨੀ ਫੌਜ ਹੁਣ ਗੁਮਰਾਹਕੁਨ ਪ੍ਰਚਾਰ ਦਾ ਸਹਾਰਾ ਲੈ ਰਹੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਲੱਦਾਖ ਵਿਚ ਤਾਇਨਾਤ ਭਾਰਤੀ ਫੌਜੀ ਜਵਾਨਾਂ ਨੂੰ ਗੁਮਰਾਹ ਕਰਨ ਲਈ ਪੰਜਾਬੀ ਗਾਣੇ ਲਾਊਡਸਪੀਕਰਾਂ ਤੇ ਪ੍ਰਸਾਰਿਤ ਕੀਤੇ ਅਤੇ […]

india-vs-china-ladakh-standoff-chinese-defence-minister-tells-india-responsible-for-border-row

China vs India: ਚੀਨ ਨੇ ਲੱਦਾਖ ‘ਚ ਬਣੀ ਤਣਾਅਪੂਰਨ ਸਥਿਤੀ ਦਾ ਦੋਸ਼ ਲਾਇਆ ਭਾਰਤ ਦੇ ਸਿਰ

China vs India: ਚੀਨ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਲੱਦਾਖ ਵਿਚ ਚੱਲ ਰਹੇ ਸਰਹੱਦੀ ਤਣਾਅ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਉਸ ਦੇ ਚੀਨੀ ਹਮਰੁਤਬਾ ਵੇਈ ਫੇਂਘੇ ਮਾਸਕੋ ਵਿੱਚ ਆਪਣੀ ਮੁਲਾਕਾਤ ਦੌਰਾਨ ਦੱਸਿਆ ਸੀ ਕਿ “ਹਾਲ ਵਿੱਚ ਲੱਦਾਖ […]

india-china-soldiers-clash-again-near-pangong-tso

India vs China Army: 29-30 ਅਗਸਤ ਦੀ ਰਾਤ ਨੂੰ ਭਾਰਤੀ ਅਤੇ ਚੀਨ ਦੀਆਂ ਫੌਜਾਂ ਵਿਚਕਾਰ ਪੈਂਗੋਂਗ ਝੀਲ ਦੇ ਨੇੜ੍ਹਲੇ ਇਲਾਕੇ ਵਿੱਚ ਹੋਈ ਝੜਪ

India vs China Army:ਭਾਰਤ ਅਤੇ ਚੀਨ ਦੇ ਫ਼ੌਜੀਆਂ ਦਰਮਿਆਨ ਇਕ ਵਾਰ ਤੋਂ ਸਰਹੱਦ ‘ਤੇ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰਹੱਦ ‘ਤੇ ਜਾਰੀ ਤਣਾਅ ਦਰਮਿਆਨ ਭਾਰਤ-ਚੀਨ ਵਿਚਾਲੇ ਇਹ ਝੜਪ ਹੋਈ ਹੈ। ਪੂਰਬੀ ਲੱਦਾਖ ਦੇ ਪੈਂਗੋਂਗ ਝੀਲ ਇਲਾਕੇ ਦੇ ਨੇੜੇ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ 29-30 ਅਗਸਤ ਦੀ ਰਾਤ ਨੂੰ ਆਹਮੋ-ਸਾਹਮਣੇ ਹੋਈਆਂ। ਮਿਲੀ ਜਾਣਕਾਰੀ ਮੁਤਾਬਕ […]