Police-stops-16-year-old-girl's-marriage-in-Amritsar

ਅੰਮ੍ਰਿਤਸਰ ‘ਚ ਪੁਲਿਸ ਨੇ ਰੁਕਵਾਇਆ 16 ਸਾਲਾ ਲੜਕੀ ਦਾ ਵਿਆਹ

ਪੁਲਿਸ ਵੱਲੋਂ ਇੱਕ ਨਾਬਾਲਿਗ ਲੜਕੀ ਦਾ ਵਿਆਹ ਰੁਕਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਕਿਉਂਕਿ ਕਾਨੂੰਨ ਮੁਤਾਬਕ ਨਾਬਾਲਿਗ ਲੜਕੀ ਦਾ ਵਿਆਹ ਕਰਨਾ ਕਾਨੂੰਨੀ ਜ਼ੁਰਮ ਹੈ। ਓਥੇ 16 ਸਾਲਾ ਲੜਕੀ ਦਾ 20 ਸਾਲਾ ਲੜਕੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ। 16 ਸਾਲ ਦੀ ਕੁੜੀ ਦਾ ਵਿਆਹ 20 ਸਾਲ ਦੇ ਮੁੰਡੇ ਅਨਮੋਲ ਦੇ ਨਾਲ ਕਰਵਾਇਆ ਜਾ ਰਿਹਾ ਸੀ। […]