If-you-are-used-to-chewing-nails

ਨਹੁੰ ਚਬਾਉਣ ਦੀ ਆਦਤ ਹੈ ਤਾਂ ਅੱਜ ਹੀ ਛੱਡ ਦਿਓ, ਭੁਗਤਣੇ ਪੈ ਸਕਦੈ ਬਹੁਤ ਭਿਆਨਕ ਨਤੀਜੇ

ਬਚਪਨ ਤੋਂ ਹੀ ਅਸੀਂ ਸਾਰੇ ਸੁਣਦੇ ਆ ਰਹੇ ਹਾਂ ਕਿ ਨਹੁੰ ਚੱਬਣਾ (Nail Biting)ਇੱਕ ਬੁਰੀ ਆਦਤ (Bad Habits) ਹੈ ਪਰ ਕਿਉਂਬੁਰੀ ਆਦਤ ਹੈ, ਇਹ ਕਿਸੇ ਨੇ ਵਿਸਥਾਰ ਨਾਲ ਕਿਉਂ ਨਹੀਂ ਦੱਸਿਆ। ਨਹੁੰ ਚਬਾਉਣਾ ਇਕ ਅਜਿਹੀ ਆਦਤ ਹੈ, ਜਿਸ ਨੂੰ ਸਮੇਂ ਸਿਰ ਨਹੀਂ ਰੋਕਿਆ ਗਿਆ ਤਾਂ ਫਿਰ ਇਹ ਆਦਤ ਸਾਡੀ ਰੁਟੀਨ ਵਿਚ ਸ਼ਾਮਲ ਹੋ ਜਾਂਦੀ ਹੈ […]