Edible oils become 20 percent cheaper

ਖਾਣ ਵਾਲੇ ਤੇਲ 20 ਪ੍ਰਤੀਸ਼ਤ ਸਸਤੇ ਹੋਏ , ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ

ਸਰਕਾਰ ਦਾ ਕਹਿਣਾ ਹੈ ਕਿ ਖਾਣ ਵਾਲੇ ਤੇਲ 20 ਪ੍ਰਤੀਸ਼ਤ ਸਸਤੇ ਹੋਏ ਹਨ। ਕੇਂਦਰ ਸਰਕਾਰ ਦੇ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਖ਼ੁਰਾਕੀ ਤੇਲ ਦੀਆਂ ਕੀਮਤਾਂ ਵਿੱਚ ਕਮੀ ਦਾ ਦਾਅਵਾ ਕੀਤਾ ਹੈ। ਮੰਤਰਾਲੇ ਅਨੁਸਾਰ, 7 ਮਈ 2021 ਨੂੰ ਪਾਮ ਤੇਲ ਦੀ ਕੀਮਤ 142 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ 19% ਘੱਟ ਕੇ 115 […]

Gas cylinder cheaper by rs 45.50

ਗੈਸ ਸਿਲੰਡਰ 45.50 ਰੁਪਏ ਸਸਤਾ, ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ

ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਇਸ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ 45.50 ਰੁਪਏ ਦੀ ਕਟੌਤੀ ਕੀਤੀ ਹੈ। ਇਹ ਕਮੀ ਸਿਰਫ 19 ਕਿੱਲੋ ਦੇ ਵਪਾਰਕ ਸਿਲੰਡਰ ‘ਚ ਕੀਤੀ ਗਈ ਹੈ। 14.2 ਕਿਲੋਗ੍ਰਾਮ ਦੇ ਘਰੇਲੂ ਸਿਲੰਡਰ ਦੀ ਕੀਮਤ ‘ਚ ਕੋਈ ਤਬਦੀਲੀ ਨਹੀਂ ਕੀਤੀ ਗਈ। 19 ਕਿਲੋ ਦੇ ਵਪਾਰਕ ਸਿਲੰਡਰ ਦੀਆਂ ਨਵੀਆਂ ਕੀਮਤਾਂ 1 ਮਈ ਤੋਂ ਲਾਗੂ ਹੋ […]