ਪੰਜਾਬ ਸਰਕਾਰ ਜਲਦ ਹੀ ਪੰਜਾਬੀਆਂ ਲਈ ਨੌਕਰੀਆਂ ਚ’ 100 ਫ਼ੀਸਦੀ ਕੋਟੇ ਦਾ ਕਨੂੰਨ ਲਿਆਵੇਗੀ
ਪੰਜਾਬ ਚੋਣਾਂ ਨੇੜੇ ਆਉਣ ਦੇ ਨਾਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੋਟਰਾਂ ਨੂੰ ਲੁਭਾਉਣ ਵਿਚ ਲੱਗੇ ਹੋਏ ਹਨ । ਉਸਦਾ ਕਹਿਣਾ ਹੈ ਕਿ ਉਹ ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਨੌਕਰੀਆਂ ਵਿੱਚ ਸਥਾਨਕ ਲੋਕਾਂ ਲਈ ਲਗਭਗ 100 ਫੀਸਦੀ ਕੋਟਾ ਯਕੀਨੀ ਬਣਾਉਣ ਲਈ ਜਲਦੀ ਹੀ ਇੱਕ ਕਾਨੂੰਨ ਲਿਆਉਣਗੇ। ਮੁੱਖ ਮੰਤਰੀ ਨੇ ਅੱਜ ਇੱਥੇ ਦਿ ਟ੍ਰਿਬਿਊਨ ਨਾਲ ਗੱਲਬਾਤ […]