major-incident-in-chandigarh-advocate-murder-in-chandigarh

Chandigarh Murder News: ਚੰਡੀਗੜ੍ਹ ਵਿੱਚ ਹੋਈ ਵੱਡੀ ਵਾਰਦਾਤ, ਕੋਠੀ ਤੇ ਕਬਜ਼ਾ ਕਰਨ ਲਈ ਕੀਤਾ ਵਕੀਲ ਦਾ ਕਤਲ

Chandigarh Murder News: ਅਦਾਲਤੀ ਕੇਸਾਂ ਦਾ ਝੰਜਟ ਖ਼ਤਮ ਕਰਨ ਅਤੇ ਕੋਠੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਕ ਵਕੀਲ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਔਡੀ ਗੱਡੀ ਸਮੇਤ ਭਾਖੜਾ ਨਹਿਰ ‘ਚ ਸੁੱਟਣ ਦੇ ਮਾਮਲੇ ‘ਚ ਮੋਰਿੰਡਾ ਪੁਲਸ ਨੇ ਕੁਝ ਹੀ ਘੰਟੇ ਬਾਅਦ ਮੁਲਜ਼ਮ ਗੁਰਮੇਲ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ […]