chandigarh-furniture-market-in-fire

Chandigarh Fire News: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

Chandigarh Fire News: ਚੰਡੀਗੜ੍ਹ ‘ਚ ਫਰਨੀਚਰ ਮਾਰਕਿਟ ‘ਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸੈਕਟਰ-53 ਸਥਿਤ ਫਰਨੀਚਰ ਮਾਰਕਿਟ ‘ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ 13 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਸ ਨੂੰ ਦਿੱਤੀ ਗਈ। ਇਹ ਵੀ ਪੜ੍ਹੋ: Corona in […]

electricity-in-punjab-to-be-cheaper-know-captain

Punjab Electricity News: ਪੰਜਾਬ ਵਿੱਚ ਵੀ ਹੋਵੇਗੀ ਬਿਜਲੀ ਸਸਤੀ: ਕੈਪਟਨ ਅਮਰਿੰਦਰ ਸਿੰਘ

Punjab Electricity News: ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਅਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਵੀ ਦਿੱਸਣ ਲੱਗਾ ਹੈ। ਕੇਜਰੀਵਾਲ ਨੇ ਸਸਤੀ ਬਿਜਲੀ ਤੇ ਹੋਰ ਲੋਕ ਭਲਾਈ ਕੰਮਾਂ ਸਦਕਾ ਦੂਜੀ ਵਾਰ ਸੱਤਾ ਹਾਸਲ ਕੀਤੀ ਹੈ। ਇਸ ਲਈ ਕੈਪਟਨ ਸਰਕਾਰ ਵੀ ਬਿਜਲੀ ਸਸਤੀ ਕਰਨ ਸਣੇ ਲੋਕਾਂ ਨਾਲ ਜੁੜੇ ਮੁੱਦਿਆਂ ‘ਤੇ ਧਿਆਨ ਦੇਣ ਜਾ ਰਹੀ […]

captain-govt-will-repeat-in-punjab

Punjab Congress: ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਵਿੱਚ ਮੁੜ ਆਵੇਗੀ ਸਰਕਾਰ: ਕੈਪਟਨ ਅਮਰਿੰਦਰ ਸਿੰਘ

Punjab Congress: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰਾ ਯਕੀਨ ਹੈ ਕਿ ਅਗਲੀ ਵਾਰ ਉਨ੍ਹਾਂ ਦੀ ਹੀ ਸਰਕਾਰ ਬਣੇਗੀ। ਸ਼ਾਇਦ ਇਸੇ ਲਈ ਹੀ ਪਿਛਲੇ ਦਿਨੀਂ ਉਨ੍ਹਾਂ ਅਗਲੀ ਵਾਰ ਵੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਂਝ ਕੈਪਟਨ ਨੇ 2021 ਦੀਆਂ ਚੋਣਾਂ ਵੇਲੇ ਕਹਿ ਦਿੱਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਚਰਚਾ ਹੈ […]

sukhbir-badal-attack-on-captain

Sukhbir Badal News: ਸੁਖਬੀਰ ਬਾਦਲ ਨੇ ਉਡਾਇਆ ਕੈਪਟਨ ਦੇ ਕੀਤੇ ਵਾਅਦਿਆਂ ਦਾ ਮਜ਼ਾਕ

Sukhbir Badal News: ਕੱਲ੍ਹ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੂਬ ਇਸ਼ਤਿਹਾਰ ਦਿੱਤੇ ਤੇ ਮੀਡੀਆ ਸਾਹਮਣੇ ਪੂਰੀ ਕੈਬਨਿਟ ਨੂੰ ਬਿਠਾ ਕੇ ਆਪਣੀਆਂ ਉਪਲੱਬਧੀਆਂ ਗਿਣਵਾਈਆਂ। ਇਸ ਤੋਂ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪੂਰੇ ਅਟੈਕਿੰਗ ਮੂਡ ਵਿੱਚ ਮੀਡੀਆ ਸਾਹਮਣੇ ਆਏ। ਉਹ ਕੈਪਟਨ ਸਰਕਾਰ ਨੂੰ ਜ਼ੀਰੋ ਨੰਬਰ ਦੇ ਕੇ ਚਲੇ ਗਏ। ਇਹ […]

captain-new-promises-1-lac-jobs

Chandigarh News: ਪੰਜਾਬ ਦੇ ਮੁੱਖ ਮੰਤਰੀ ਦਾ ਵੱਡਾ ਐਲਾਨ, ਦੇਣਗੇ 1 ਲੱਖ ਨੌਕਰੀਆਂ

Chandigarh News: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਗਲੇ ਦੋ ਸਾਲਾਂ ਵਿੱਚ ਰਾਜ ਦੇ ਇੱਕ ਲੱਖ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦੇਣ ਦਾ ਐਲਾਨ ਕੀਤਾ ਹੈ। ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਇੱਕ ਸਮਾਰੋਹ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, “ਅਸੀਂ ਰਾਜ […]

aap-will-not-win-in-punjab-again

Aam Aadmi Party Punjab: ਦਿੱਲੀ ਵਾਲਾ ਜਲਵਾ ਪੰਜਾਬ ਵਿੱਚ ਦਿਖਾਉਣਾ ਮੁਸ਼ਕਿਲ ਹੈ: ਧਰਮਵੀਰ ਗਾਂਧੀ

Aam Aadmi Party Punjab: ਦਿੱਲੀ ਵਿੱਚ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਸੱਤਾ ਦੇ ਸੁਫਨੇ ਵੇਖ ਰਹੀ ਹੈ। ਕਾਂਗਰਸ ਦੀ ਵਾਅਦਾ ਖਿਲਾਫੀ ਕਰਕੇ ਲੋਕ ਰੋਹ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਪੰਥਕ ਹਲਕਿਆਂ ਦੇ ਗੁੱਸੇ ਨੂੰ ਵੇਖ ‘ਆਪ’ ਲੀਡਰਾਂ ਨੂੰ ਸੱਤਾ ਨੇੜੇ ਹੀ ਦਿਖਾਈ ਦੇ ਰਹੀ ਹੈ। ਇਸ ਲਈ ਉਹ ਜ਼ੋਰਸ਼ੋਰ ਨਾਲ ਮੈਦਾਨ […]

mobile-app-cova-punjab-launched

Cova Punjab App News: Corona Virus ਤੋਂ ਬਚਾਅ ਲਈ ‘Cova Punjab’ ਮੋਬਾਈਲ ਐਪ ਕੀਤੀ ਲਾਂਚ

Cova Punjab App News: ਮੋਬਾਈਲ ਐਪ ‘Cova Punjab’ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਸਟੇਟ ਮੈਨੇਜਮੈਂਟ Covid-19 ਸਮੂਹ ਦੀ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਕੀਤੀ ਗਈ। Cova punjba App ਦਾ ਅਰਥ ਹੈ Corona Virus ਤੋਂ ਅਲਰਟ। ਇਸ ਦੇ ਜ਼ਰੀਏ, Corona Virus (Covid-19) ਅਤੇ ਜਾਗਰੁਕਤਾ ਲੈਣ ਲਈ ਲੋਕਾਂ ਨੂੰ ਸਮੇਂ-ਸਮੇਂ […]

harpal-cheema-against-bharat-bhushan-ashu

Aam Aadmi Party: ਮੰਤਰੀ ਆਸ਼ੂ ਦੇ ਅੱਤਵਾਦੀ ਸੰਬੰਧ ਦਾ ਮੁੱਦਾ ਬਹੁਤ ਗੰਭੀਰ ਹੈ : ਹਰਪਾਲ ਚੀਮਾ

Aam Aadmi Party: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ‘ਅੱਤਵਾਦੀ ਸੰਬੰਧ’ ਬਹੁਤ ਗੰਭੀਰ ਮੁੱਦਾ ਹੈ। ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੋਕਾਂ ਦੀ ਅਦਾਲਤ ਵਿੱਚ ਲੜੇਗੀ ਅਤੇ ਅੰਤ ਤੱਕ ਲੜਦੀ ਰਹੇਗੀ। ਮੀਡੀਆ ਨੇ ਚੀਮਾ ਪ੍ਰੈਸ ਗੈਲਰੀ ਵਿਖੇ ਸਾਥੀ ਵਿਧਾਇਕਾਂ ਨਾਲ ਗੱਲਬਾਤ ਕੀਤੀ। […]

captain-amarinder-singh-meeting-with-mlas

Captain Amarinder SIngh Meeting: ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਵੀ ਨਹੀਂ ਬਦਲਿਆ ਪਰਗਟ ਸਿੰਘ ਦਾ ਰਵਈਆ

Captain Amarinder SIngh Meeting: ਇਕ ਵਾਰ ਫਿਰ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰੇਤ-ਸ਼ਰਾਬ ਦੇ ਕਾਰੋਬਾਰ ਕਾਰਨ ਲੋਕਾਂ ਵਿਚ ਆਪਣਾ ਨਾਮ ਦਿਨੋਂ ਦਿਨ ਖ਼ਰਾਬ ਕਰ ਰਹੀ ਹੈ। ਪੰਜਾਬ ਦਾ ਆਬਕਾਰੀ ਮਾਲੀਆ ਘਟਦਾ ਜਾ ਰਿਹਾ ਹੈ। ਇਨ੍ਹਾਂ ਮੁੱਦਿਆਂ ‘ਤੇ ਪ੍ਰਗਟ ਸਿੰਘ ਨੇ ਕੁਝ ਦਿਨ ਪਹਿਲਾਂ ਮੁੱਖ […]

capt-amarinder-approves-rs-125-crore-grant-for-border-area

Chandigarh News: ਕੈਪਟਨ ਅਮਰਿੰਦਰ ਨੇ ਸਰਹੱਦੀ ਖੇਤਰ ਲਈ 125 ਕਰੋੜ ਦੀ ਗ੍ਰਾਂਟ ਨੂੰ ਦਿੱਤੀ ਮਨਜ਼ੂਰੀ

Chandigarh News: ਪੰਜਾਬ ਦੇ ਮੁੱਖ ਮੰਤਰੀ Captain Amarinder Singh ਨੇ ਸਰਹੱਦੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ 125 ਕਰੋੜ ਰੁਪਏ ਦੀਆਂ ਪ੍ਰੋਜੈਕਟਾਂ ਅਤੇ ਯੋਜਨਾਵਾਂ ਨੂੰ ਪ੍ਰਵਾਨਗੀ ਦਿੱਤੀ ਹੈ। ਮੁੱਖ ਮੰਤਰੀ ਨੇ ਇਨ੍ਹਾਂ ਵਿਕਾਸ ਪ੍ਰਾਜੈਕਟਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਨ ਲਈ ਨਿਯਮਾਂ ਅਤੇ ਮਾਪਦੰਡਾਂ ਨੂੰ ਵੀ ਪ੍ਰਵਾਨਗੀ ਦਿੱਤੀ। ਮਨਜੂਰ ਹੋਈ ਕੁੱਲ ਰਾਸ਼ੀ ਵਿਚੋਂ 100 […]

modi-govt-to-deduct-9-crore-subsidy

ਮੋਦੀ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਨੂੰ ਰਗੜਾ

ਕੇਂਦਰ ਵਿਚਲੀ Modi Govt. ਨੇ ਹਾਲ ਹੀ ਵਿੱਚ ਪੇਸ਼ ਕੀਤੇ ਬਜਟ ਵਿੱਚ ਖਾਦਾਂ ‘ਤੇ ਸਬਸਿਡੀ ਦੀ 9 ਹਜ਼ਾਰ ਕਰੋੜ ਰੁਪਏ ਦੀ ਕਟੌਤੀ ਕੀਤੀ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ਦੇ ਕਿਸਾਨਾਂ ‘ਤੇ ਪਵੇਗਾ ਕਿਉਂਕਿ ਦੇਸ਼ ਭਰ ਵਿੱਚ ਪੰਜਾਬੀ ਹੀ ਯੂਰੀਆ ਤੇ ਡੀਏਪੀ ਦੀ ਵੱਧ ਵਰਤੋਂ ਕਰਦੇ ਹਨ। ਪੰਜਾਬ ਵਿੱਚ ਸੱਤ ਲੱਖ ਟਨ ਡੀਏਪੀ […]

over-42-of-vehicle-robbed-in-the-first-month-of-2020

Chandigarh Robbery News: 2020 ਦੇ ਪਹਿਲੇ ਮਹੀਨੇ ਵਿੱਚ 42% ਤੋਂ ਜਿਆਦਾ ਵਾਹਨ ਹੋਏ ਚੋਰੀ, ਚੋਰਾਂ ਨੂੰ ਫੜ੍ਹਨ ਵਿੱਚ ਪੁਲਿਸ ਨਾਕਾਮ

Chandigarh Robbery News: Chandigarh ਵਿੱਚ ਸਾਲ ਦੇ ਪਹਿਲੇ ਮਹੀਨੇ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 42 ਪ੍ਰਤੀਸ਼ਤ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਨਸ਼ਾ ਤਸਕਰੀ, ਸਨੈਚਿੰਗ, ਧੋਖਾਧੜੀ, ਘਰੇਲੂ ਹਿੰਸਾ ਅਤੇ ਅਲੋਪ ਹੋਣ ਦੇ ਮਾਮਲੇ ਵੀ ਦਸੰਬਰ ਦੇ ਮੁਕਾਬਲੇ ਵੱਧ ਗਏ ਹਨ। ਵਾਹਨ ਚੋਰੀ ਅਤੇ ਧੋਖਾਧੜੀ ਦੇ ਕਈ ਸਮੂਹਾਂ ਦੇ ਬਾਵਜੂਦ Chandigarh Police ਇਨ੍ਹਾਂ ਅਪਰਾਧਿਕ […]