13-corona-positive-cases-in-chandigarh

Corona in Chandigarh: ਚੰਡੀਗੜ੍ਹ ਬਣਿਆ Corona ਦਾ ਗੜ੍ਹ, ਨਵੇਂ 14 ਪੋਜ਼ੀਟਿਵ ਕੇਸ ਆਏ ਸਾਹਮਣੇ

Corona in Chandigarh: ਚੰਡੀਗੜ੍ਹ ‘ਚ ਸ਼ੁੱਕਰਵਾਰ ਦਾ ਦਿਨ ਚੜ੍ਹਦੇ ਹੀ Corona ਦਾ ਉਸ ਸਮੇਂ ਕਹਿਰ ਵਰ੍ਹਿਆ, ਜਦੋਂ 14 ਲੋਕਾਂ ਦੀ Corona ਰਿਪੋਰਟ ਪਾਜ਼ੇਟਿਵ ਪਾਈ ਗਈ। ਸ਼ਹਿਰ ਦੀ ਬਾਪੂਧਾਮ ਕਾਲੋਨੀ ‘ਚ Corona ਦੀ ਚੇਨ ਟੁੱਟਣ ਦਾ ਨਾਂ ਨਹੀਂ ਲੈ ਰਹੀ। ਸ਼ਹਿਰ ‘ਚ ਸ਼ੁੱਕਰਵਾਰ ਨੂੰ ਆਏ ਪਾਜ਼ੇਟਿਵ ਕੇਸਾਂ ‘ਚੋਂ 12 ਕੇਸ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਕੇਸ […]

7-new-corona-positive-cases-in-chandigarh

Corona in Chandigarh: ਚੰਡੀਗੜ੍ਹ ਵਿੱਚ Corona ਦੇ 7 ਨਵੇਂ ਕੇਸ ਆਏ ਸਾਹਮਣੇ, ਬਾਪੂਧਾਮ ਕਾਲੋਨੀ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ

  Corona in Chandigarh: Coronavirus ਦਾ ਕਹਿਰ ਚੰਡੀਗੜ੍ਹ ‘ਚ ਇਸ ਸਮੇਂ ਪੂਰੇ ਜ਼ੋਰਾਂ ‘ਤੇ ਹੈ। ਸ਼ਹਿਰ ਅੰਦਰ Corona ਮਰੀਜ਼ਾਂ ਦਾ ਅੰਕੜਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ। ਬੁੱਧਵਾਰ ਸਵੇਰੇ ਸ਼ਹਿਰ ‘ਚ 7 ਨਵੇਂ Corona ਪਾਜ਼ੇਟਿਵ ਕੇਸ ਸਾਹਮਣੇ ਆਏ ਹਨ ਅਤੇ ਇਹ ਸਾਰੇ ਦੇ ਸਾਰੇ ਕੇਸ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਇਨ੍ਹਾਂ ਨਵੇਂ ਕੇਸਾਂ ‘ਚ […]

50-per-cent-increase-in-corona-cases-than-before-in-chandigarhs

Corona in Chandigarh: ਚੰਡੀਗੜ੍ਹ ਵਿੱਚ Corona ਦਾ ਕਹਿਰ, Corona ਦੇ ਕੇਸਾਂ ਵਿੱਚ ਪਹਿਲਾ ਨਾਲੋਂ 50 ਫੀਸਦੀ ਵਾਧਾ

Corona in Chandigarh: ਇੱਥੇ Coronavirus ਦੇ ਅੱਜ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਸੈਕਟਰ 30 ਦੇ ਰਹਿਣ ਵਾਲੇ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ Coronavirus ਮਰੀਜ਼ਾਂ ਦੀ ਗਿਣਤੀ ਵਧ ਕੇ 50 ਤੱਕ ਪਹੁੰਚ ਗਈ ਹੈ। ਕੁਆਰੰਟੀਨ ਟੀਮ ਮੌਕੇ ‘ਤੇ ਪਹੁੰਚੀ ਹੋਈ ਹੈ ਤੇ ਵੱਖ-ਵੱਖ ਘਰਾਂ ‘ਚ ਜਾ ਕੇ ਇਨ੍ਹਾਂ ਦੇ ਸਬੰਧੀਆਂ ਨੂੰ […]

corona-positve-6-months-baby-girl-died

Corona in Chandigarh: Corona ਕਾਰਨ 6 ਮਹੀਨਿਆਂ ਦੀ ਬੱਚੀ ਨੇ PGI ਵਿੱਚ ਤੋੜਿਆ ਦਮ

Corona in Chandigarh: ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਐਡਵਾਂਸ ਪੀਡੀਆਟ੍ਰਿਕ ਸੈਂਟਰ ‘ਚ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ 6 ਮਹੀਨਿਆਂ ਦੀ ਬੱਚੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਬੱਚੀ ਏ. ਪੀ. ਸੀ. ਦੇ ਜਨਰਲ ਵਾਰਡ ‘ਚ 9 ਅਪ੍ਰੈਲ ਨੂੰ ਭਰਤੀ ਹੋਈ ਸੀ। ਫਗਵਾੜਾ ਵਾਸੀ ਬੱਚੀ ਨੂੰ ਜੈਨੇਟਿਕ ਹਾਰਟ ਦੀ ਦਿੱਕਤ ਸੀ, ਜਿਸ ਕਾਰਨ ਉਸ […]

corona-updates-in-chandigarh-hospital

Corona In Chandigarh: ਚੰਡੀਗੜ੍ਹ ਦੀ ਪਹਿਲੀ Corona ਮਰੀਜ਼ ਨੇ ਦਿੱਤੀ COVID19 ਨੂੰ ਦਿੱਤੀ ਮਾਤ

Corona In Chandigarh: ਯੂ. ਟੀ. ਐਡਮਿਨਿਸਟ੍ਰੇਸ਼ਨ ਹੈਲਥ ਵਰਕਰਜ਼ ਅਤੇ ਡਾਕਟਰ ਕੋਰੋਨਾ ਮਰੀਜ਼ਾਂ ਲਈ ਬਹੁਤ ਕੰਮ ਕਰ ਰਹੇ ਹਨ। ਇਨ੍ਹਾਂ ਦੀ ਜਿੰਨੀ ਪ੍ਰਸ਼ੰਸਾ ਕਰਾਂ ਓਨੀ ਘੱਟ ਹੈ। ਇਹ ਲੋਕ ਉਸ ਸਮੇਂ ‘ਚ ਕੰਮ ਰਹੇ ਹਨ, ਜਦੋਂ ਸਾਰੇ ਲੋਕ ਘਰਾਂ ‘ਚ ਹਨ। ਸਾਨੂੰ ਵੀ ਇਨ੍ਹਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ। ਚੰਡੀਗੜ੍ਹ ਦੀ ਪਹਿਲੀ ਕੋਰੋਨਾ ਮਰੀਜ਼ ਸੋਮਵਾਰ […]