hollywood-actor-black-panther-chadwick-boseman-dies-aged-43

Chadwick Boseman Death News: ਹਾਲੀਵੁਡ ਨੂੰ ਪਿਆ ਵੱਡਾ ਘਾਟਾ, ਹਾਲੀਵੁਡ ਦੇ ਬ੍ਲੈਕ ਪੈਂਥਰ ਦੀ ਕੈਂਸਰ ਨਾਲ ਹੋਈ ਮੌਤ

Chadwick Boseman Death News: ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ ‘ਬਲੈਕ ਪੈਂਥਰ’ ਦੇ ਅਦਾਕਾਰ ਚੈਡਵਿਕ ਬੋਸਮੈਨ ਦਾ ਦਿਹਾਂਤ ਹੋ ਗਿਆ ਹੈ। ਸ਼ਨੀਵਾਰ ਨੂੰ ਕੋਲਨ ਕੈਂਸਰ ਕਾਰਨ 43 ਸਾਲ ਦੀ ਉਮਰ ‘ਚ ਚੈਡਵਿਕ ਬੋਸਮੈਨ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਚੈਡਵਿਨ ਬੋਸਮੈਨ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਸੋਗ ਦੀ ਲਹਿਰ ਛਾ […]