girl suicide

ਵਿਦਿਆਰਥਣ ਨੇ ਫੇਲ੍ਹ ਹੋਣ ਦੇ ਡਰ ਤੋਂ ਕੀਤੀ ਖੁਦਕੁਸ਼ੀ, ਨਤੀਜਾ ਆਉਣ ਤੇ ਹੋਏ ਸਭ ਹੈਰਾਨ

ਅੱਜਕੱਲ੍ਹ ਵਿਦਿਆਰਥੀਆਂ ‘ਚ ਨਤੀਜਿਆਂ ਦਾ ਡਰ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਵੀ ਕੁਝ ਨਹੀਂ ਸਮਝਦੇ। ਬੀਤੇ ਦਿਨੀਂ ਹੀ ਸੀਬੀਐਸਈ 10ਵੀਂ ਦਾ ਰਿਜ਼ਲਟ ਆਇਆ। ਨਤੀਜੇ ਤੋਂ ਪਹਿਲਾਂ ਇੱਕ ਵਿਦਿਆਰਥਣ ਨੇ ਫੇਲ੍ਹ ਹੋਣ ਦੇ ਡਰ ਤੋਂ ਆਪਣੀ ਜਾਨ ਹੀ ਦੇ ਦਿੱਤੀ। ਜਦੋਂ ਨਤੀਜਿਆਂ ਦਾ ਐਲਾਨ ਹੋਇਆ ਤਾਂ ਪਤਾ ਲੱਗਿਆ ਕਿ ਉਸ ਵਿਦਿਆਰਥਣ […]