BRICS

ਪੀਐਮ ਮੋਦੀ ਨੇ ਬ੍ਰਿਕਸ ਦੇ ਵਰਚੁਅਲ ਸਿਖਰ ਸੰਮੇਲਨ ਦੀ ਕੀਤੀ ਪ੍ਰਧਾਨਗੀ

ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਦੇ ਪੰਜ ਦੇਸ਼ਾਂ ਦੇ ਸਮੂਹ ਦੇ ਵਰਚੁਅਲ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਫਗਾਨਿਸਤਾਨ ਆਪਣੇ ਗੁਆਂਢੀ ਦੇਸ਼ਾਂ ਲਈ ਡਰੱਗ ਤਸਕਰੀ ਅਤੇ ਅੱਤਵਾਦ ਦਾ ਸਰੋਤ ਨਹੀਂ ਬਣਨਾ ਚਾਹੀਦਾ। ਉਸਨੇ ਅੱਗੇ ਕਿਹਾ, ਅਫਗਾਨਿਸਤਾਨ ਦੇ ਨਾਗਰਿਕਾਂ ਨੇ “ਦਹਾਕਿਆਂ ਤੋਂ ਲੜਾਈ ਲੜੀ ਹੈ ਅਤੇ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ […]

amazon fires in brazil

#AmazonFires: ਦੁਨੀਆਂ ਨੂੰ 20% ਆਕਸੀਜਨ ਦੇਣ ਵਾਲੇ ਧਰਤੀ ਦੇ ਫੇਫੜੇ ਸੜ ਕੇ ਸੁਆਹ

ਪੂਰੀ ਦੁਨੀਆਂ ਵਿੱਚ ਮਸ਼ਹੂਰ #Amazon ਦੇ ਜੰਗਲ ਪਿਛਲੇ 2 ਹਫਤਿਆਂ ਤੋਂ ਲਗਾਤਾਰ ਸੜਦੇ ਆ ਰਹੇ ਹਨ। #Amazon ਦੇ ਇਹ ਜੰਗਲ ਬ੍ਰਾਜ਼ੀਲ ਵਿੱਚ 55 ਲੱਖ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ਤੁਹਾਨੂੰ ਦੱਸ ਦੇਈਏ ਦੁਨੀਆਂ ਨੂੰ 20% ਆਕਸੀਜਨ #Amazon ਦੇ ਜੰਗਲਾਂ ਦੁਆਰਾ ਦਿੱਤੀ ਜਾਂਦੀ ਹੈ। ਇਸ ਲਈ ਇਨ੍ਹਾਂ ਨੂੰ ਧਰਤੀ ਦੇ ਫੇਫੜਿਆਂ ਦੇ ਨਾਂਅ ਨਾਲ ਵੀ […]