Second season of 'Aashram' to be released this month

Aashram 2 Season Release Date: ਨਵੰਬਰ ਵਿੱਚ ਰਿਲੀਜ਼ ਹੋਣ ਵਾਲਾ ਹੈ ‘Aashram’ ਦਾ ਦੂਜਾ ਸੀਜ਼ਨ

Aashram 2 ਜੋ ਕਿ bobby deol ਦੀ ਇਕ web series ਹੈ ਉਹ 11 november ਨੂੰ release ਹੋਣ ਜਾ ਰਹੀ ਹੈ। ਇਹ ਇਕ ਸੱਚੀ ਘਟਣਾ ਹੈ ਜੋ ਸਮਾਜ ਵਿਚ ਚੱਲ ਰਹੇ ਕਾਰਨਾਮੇਆ ਨੂੰ ਦਰਸ਼ਾਉਂਦੀ ਹੈ। ਇਸ ਵਿਚ ਮੁੱਖ ਕਲਾਕਾਰ ਹਨ ਜੋ ਅਲੱਗ ਅਲੱਗ ਢੰਗ ਨਾਲ ਪੇਸ਼ ਕਿਤੇ ਗਏ ਹਨ। ਇਸ ਵਿੱਚ ਸਬ ਤੋ ਪਹਿਲਾ Booby Deol […]