Do-you-know-that-drinking-too-much-milk-has-its-disadvantages

ਕੀ ਤੁਹਾਨੂੰ ਪਤਾ ਵਧੇਰੇ ਦੁੱਧ ਪੀਣ ਦੇ ਵੀ ਹਨ ਨੁਕਸਾਨ, ਜਾਣੋ ਇਨ੍ਹਾਂ ਬਾਰੇ

ਅਕਸਰ ਲੋਕ ਦੁੱਧ ਪੀਣ ਦਾ ਸੁਝਾਅ ਦਿੰਦੇ ਹਨ। ਦੁੱਧ ਸਿਹਤ ਲਈ ਚੰਗਾ ਕਿਹਾ ਜਾਂਦਾ ਹੈ, ਪਰ ਇੱਕ ਤਾਜ਼ਾ ਅਧਿਐਨ ਅਨੁਸਾਰ, ਬਹੁਤ ਜ਼ਿਆਦਾ ਦੁੱਧ ਤੁਹਾਡੀ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ। ਬਹੁਤ ਸਾਰੇ ਲੋਕ ਦੁੱਧ ਪੀਣਾ ਪਸੰਦ ਕਰਦੇ ਹਨ ਕਿਉਂਕਿ ਇਹ ਪ੍ਰੋਟੀਨ ਦਾ ਸਰੋਤ ਹੈ। ਸ਼ਾਕਾਹਾਰੀਆਂ ਵਾਸਤੇ ਇਹ ਇੱਕ ਵਧੀਆ ਆਪਸ਼ਨ ਹੈ। ਕਿਹਾ ਜਾਂਦਾ ਹੈ ਕਿ […]