deepika-kiss-ranveer-in-her-latest-video

Deepika Ranbir Kiss Video: ਦੀਪਿਕਾ ਨੇ ਪਤੀ ਰਣਵੀਰ ਨੂੰ ਕੀਤੀ Kiss, ਖੁਸ਼ੀ ਵਿੱਚ ਆ ਕੇ ਰਣਬੀਰ ਨੇ ਦਿੱਤਾ ਪੋਜ਼

ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਅਭਿਨੇਤਾ ਰਣਵੀਰ ਸਿੰਘ ਹਮੇਸ਼ਾਂ ਪ੍ਰਸ਼ੰਸਕਾਂ ਨੂੰ ਕਪਲ ਗੋਲ਼ ਦਿੰਦੇ ਰਹਿੰਦੇ ਹਨ। ਦੀਪਿਕਾ ਅਤੇ ਰਣਵੀਰ ਫਿਲਹਾਲ ਲੌਕਡਾਊਨ ਦਾ ਆਨੰਦ ਲੈ ਰਹੇ ਹਨ। ਉਹ ਇਕੱਠੇ ਮਿਲ ਕੇ ਬਹੁਤ ਸਾਰਾ ਸਮਾਂ ਬਤੀਤ ਕਰ ਰਹੇ ਹਨ। ਪਤੀ-ਪਤਨੀ ਘਰ ਵਿਚ ਪੀਜ਼ਾ ਬਣਾਉਣ ਵਿਚ ਸਮਾਂ ਬਿਤਾ ਰਹੇ ਹਨ, ਕਈ ਵਾਰ ਵਰਕਆਊਟ ਕਰ ਰਹੇ ਹਨ ਅਤੇ ਕਈ […]