mumbai-police-statement-on-badshah-fake-views

Badshah Fake View News: ਬਾਦਸ਼ਾਹ ਦੁਆਰਾ ਖਰੀਦੇ ਗਏ Fake Views ਦਾ ਮੁੰਬਈ ਪੁਲਿਸ ਨੇ ਕੀਤਾ ਖੁਲਾਸਾ

Badshah Fake View News: ਬਾਲੀਵੁੱਡ ਦੇ ਮਸ਼ਹੂਰ ਗਾਇਕ ਬਾਦਸ਼ਾਹ ਨੂੰ ਲੈ ਕੇ ਮੁੰਬਈ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਮੁੰਬਈ ਪੁਲਸ ਨੇ ਗਾਇਕ ’ਤੇ ਉਸ ਦੇ ਗੀਤ ‘ਪਾਗਲ’ ਦੇ ਵਿਊਜ਼ ਵਧਾਉਣ ਲਈ ਫੇਕ ਵਿਊਜ਼ ਖਰੀਦਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਗਾਇਕ ਨੇ ਆਪਣੇ ਗੀਤ ਨਾਲ ਰਿਕਾਰਡ ਬਣਾਉਣ ਲਈ ਸੋਸ਼ਲ ਮੀਡੀਆ ਇਨਫਲੂਐਂਸਰਜ਼ […]