Aryan Khan

ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਤਿੰਨ ਹਫਤਿਆਂ ਬਾਅਦ ਮਿਲੀ ਜਮਾਨਤ

ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਤਿੰਨ ਹਫਤਿਆਂ ਤੋਂ ਵੱਧ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਮਿਲ ਗਈ ਹੈ। ਹਾਲਾਂਕਿ ਉਹ ਇਕ ਹੋਰ ਰਾਤ ਜੇਲ ਵਿਚ ਬਿਤਾਉਣਗੇ ਕਿਉਂਕਿ ਉਸ ਦੀ ਟੀਮ ਉਸ ਦੀ ਰਿਹਾਈ ਲਈ ਉਦੋਂ ਹੀ ਅਰਜ਼ੀ ਦੇ ਸਕਦੀ ਹੈ ਜਦੋਂ ਬੰਬੇ ਹਾਈ ਕੋਰਟ ਭਲਕੇ ਆਪਣਾ ਰਸਮੀ ਹੁਕਮ ਦੇਵੇਗਾ। ਆਰੀਅਨ ਖਾਨ, 23, […]

Sardar Udham Singh

ਨੌਜਵਾਨਾਂ ਲਈ ਪ੍ਰੇਰਣਾਦਾਇਕ ਹੋਵੇਗੀ ਫਿਲਮ ‘ਸਰਦਾਰ ਊਧਮ’

ਮੈਂ ਪੰਜਾਬ ਦਾ ਪ੍ਰਸ਼ੰਸਕ ਹਾਂ। ਮੈਂ ਹਮੇਸ਼ਾਂ ਇਸ ਤੋਂ ਪ੍ਰਭਾਵਿਤ ਹੋਇਆ ਹਾਂ ਅਤੇ ਪਿਛਲੇ 21 ਸਾਲਾਂ ਤੋਂ ਇਥੇ ਜਾ ਰਿਹਾ ਹਾਂ; ਇਸ ਦੇ ਗੁਰਦੁਆਰੇ, ਹਰਿਮੰਦਰ ਸਾਹਿਬ ਅਤੇ ਖਾਸ ਕਰਕੇ ਜਲ੍ਹਿਆਂਵਾਲਾ ਬਾਗ। ਇਸਦਾ ਮੇਰੇ ਤੇ ਡੂੰਘਾ ਪ੍ਰਭਾਵ ਪਿਆ । ਸ਼ੂਜੀਤ ਸਰਕਾਰ ਜੋ ਇਸ ਫਿਲਮ ਦੇ ਨਿਰਮਾਤਾ ਹਨ ਨੇ ਇੱਕ ਇੰਟਰਵਿਊ ਵਿੱਚ ਕਿਹਾ । ਉਸ ਨੇ ਅੱਗੇ […]

Raj Kundra

ਮੁੰਬਈ ਪੁਲਿਸ ਨੇ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ਦਾ ਅਦਾਲਤ ਵਿੱਚ ਕੀਤਾ ਵਿਰੋਧ

ਪੋਨੋਗ੍ਰਾਫੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਕਾਰੋਬਾਰੀ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ‘ਤੇ ਮੁੰਬਈ ਦੀ ਸੈਸ਼ਨ ਕੋਰਟ ਹੁਣ 20 ਅਗਸਤ ਨੂੰ ਫੈਸਲਾ ਸੁਣਾਏਗੀ। ਉਦੋਂ ਤਕ ਉਸ ਨੂੰ ਜੇਲ੍ਹ ਵਿਚ ਰਹਿਣਾ ਪਏਗਾ। ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ‘ਤੇ ਮੰਗਲਵਾਰ (10 ਅਗਸਤ) ਨੂੰ ਸੁਣਵਾਈ ਹੋਈ, ਜਿਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। […]

disha-patani-looked-stunning-malang

Disha Patani Photos: ‘Malang’ ਅਭਿਨੇਤਰੀ Disha Patani ਨੇ ਸੇਅਰ ਕੀਤੀਆਂ ਬੋਲਡ ਤਸਵੀਰਾਂ, ਫੈਨਸ ਹੋਏ ਦੀਵਾਨੇ

Disha Patani Photos: Malang ਅਦਾਕਾਰਾ Disha Patani ਆਪਣੇ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਉਸ ਦੇ ਹੌਟ ਅੰਦਾਜ਼ ਦੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਦਾਕਾਰਾ Disha Patani ਦੇ ਨਵੀਨਤਮ ਅੰਦਾਜ਼ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਦੁਆਰਾ ਬਹੁਤ ਸਾਰੀਆਂ ਪਸੰਦਾਂ ਪ੍ਰਾਪਤ ਕਰਦੀਆਂ ਹਨ। ਜਿਵੇਂ ਕਿ ਹਾਲ ਹੀ ਵਿੱਚ ਵੇਖਿਆ ਗਿਆ […]

lata-mangeshkar-condition-critical

ਲਤਾ ਮੰਗੇਸ਼ਕਰ ਦੀ ਹਾਲਤ ਗੰਭੀਰ ਹੋਣ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਵਿੱਚ ਭਰਤੀ

ਸੁਰਾਂ ਦੀ ਮੱਲਿਕਾ ਲਤਾ ਮੰਗੇਸ਼ਕਰ ਦੀ ਸਿਹਤ ਕਾਫੀ ਗੰਭੀਰ ਹੋਣ ਕਰਕੇ ਉਹਨਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਇਕ ਹਿੰਦੀ ਅਖਬਾਰ ਨੇ ਡਾਕਟਰਾਂ ਦੇ ਹਵਾਲੇ ਤੋਂ ਰਿਪੋਰਟ ਦਿੱਤੀ ਹੈ ਕਿ 90 ਸਾਲ ਦੀ ਲਤਾ ਮੰਗੇਸ਼ਕਰ ਦੀ ਹਾਲਤ ਹੁਣ ਵੀ ਖਰਾਬ ਹੈ ਤੇ ਉਨ੍ਹਾਂ ਨੂੰ ਹੁਣ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਮਿਲੀ […]

guru-randhawa-live-show-rajasthan

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਰਚਿਆ ਇਤਿਹਾਸ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ ਨਹੀਂ ਹਨ। ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਦੇਸ਼ ਭਰ ਦੇ ਵਿੱਚ ਯੂ ਟਿਊਬ ਤੇ ਸਭ ਤੋਂ ਵੱਧ ਵਿਊਜ਼ ਵਾਲੇ ਗੀਤਾਂ ਦੇ ਵਿੱਚ ਗੁਰੂ ਰੰਧਾਵਾ ਦੇ ਗੀਤ ਸ਼ਾਮਿਲ ਹੋ ਚੁੱਕੇ ਹਨ। ਗੁਰੂ ਰੰਧਾਵਾ ਨੇ ਦਾਅਵਾ ਕੀਤਾ […]

moga-haizal-ramp-walk-with-sushmita-sen

ਮੋਗਾ ਦੀ 5 ਸਾਲਾਂ ਬੱਚੀ ਹੇਜ਼ਲ ਨੇ ਬਾਲੀਵੁੱਡ ਵਿੱਚ ਰੌਸ਼ਨ ਕੀਤਾ ਪੂਰੇ ਪੰਜਾਬ ਦਾ ਨਾਂ

ਪੰਜਾਬ ਦੇ ਜ਼ਿਲ੍ਹੇ ਮੋਗਾ ਦੀ 5 ਸਾਲਾਂ ਬੱਚੀ ਹੇਜ਼ਲ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨਾਲ ਮਾਡਲਿੰਗ ਕਰਕੇ ਸਿਰਫ ਮੋਗੇ ਦਾ ਹੀ ਨਹੀਂ ਸਗੋਂ ਪੂਰੇ ਪੰਜਾਬਦ ਆ ਨਾਂ ਬਾਲੀਵੁੱਡ ਦੇ ਵਿੱਚ ਰੌਸ਼ਨ ਕੀਤਾ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ ਦੇ ਵਿੱਚ ਬਹੁਤ ਟੈਲੇਂਟ ਹੈ। ਤੁਹਾਨੂੰ ਦੱਸ ਦੇਈਏ […]

katrina-kaif-launches-her-beauty-line-product

ਕੈਟਰੀਨਾ ਕੈਫ ਦਾ ਸੁਪਨਾ ਹੋਇਆ ਪੂਰਾ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਕੈਟਰੀਨਾ ਕੈਫ ਦਾ ਕਹਿਣਾ ਹੈ ਕਿ ਉਸ ਨੇ ਇਹ ਸੁਪਨਾ ਦੋ ਸਾਲ ਪਹਿਲਾ ਦੇਖਿਆ ਸੀ। ਜੀ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਆਪਣਾ ਬਿਊਟੀ ਪ੍ਰੋਡਕਟ ਬ੍ਰਾਂਚ ਲੈ ਕੇ ਆ ਰਹੀ ਹੈ। ਕੈਟਰੀਨਾ ਕੈਫ ਨੇ ਆਪਣੇ ਬਿਊਟੀ ਪ੍ਰੋਡਕਟ ‘ਕੇ ਬਾਈ ਬਿਊਟੀ’ ਦੇ […]

hema-malini-birthday

ਹੇਮਾ ਮਾਲਿਨੀ ਦਾ ਡ੍ਰੀਮ ਗਰਲ ਬਣਨ ਤੋਂ ਭਾਜਪਾ ਦੇ ਸੰਸਦ ਤੱਕ ਦਾ ਸਫ਼ਰ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਕਿਸੇ ਵੀ ਜਾਨ ਪਛਾਣ ਦੀ ਮਹੁਤਾਜ ਨਹੀਂ ਹਨ। ਉਹਨਾਂ ਨੇ ਸਿਰਫ ਬਾਲੀਵੁੱਡ ਦੀ ਸਕ੍ਰੀਨ ਤੇ ਹੀ ਨਹੀਂ ਸਗੋਂ ਰਾਜਨੀਤੀ ਦੇ ਵਿੱਚ ਵੀ ਆਪਣੀ ਕਿਸਮਤ ਚਮਕਾਈ ਹੈ। ਹੇਮਾ ਮਾਲਿਨੀ ਅੱਜ ਆਪਣਾ 71ਵਾਂ ਜਨਮ ਦਿਨ ਮਨ ਰਹੇ ਹਨ। ਹੇਮਾ ਮਾਲਿਨੀ ਨੂੰ ਫਿਲਮ ‘ਸਪਨੋਂ ਕਾ ਸੌਦਾਗਰ’ ਦੇ ਨਾਲ ਬਾਲੀਵੁੱਡ ਦੇ ਵਿੱਚ ਪਛਾਣ […]

war-box-office-collection

ਰਿਤਿਕ ਤੇ ਟਾਈਗਰ ਦੀ ਫਿਲਮ ‘ਵਾਰ’ ਨੇ ਬਾਕਿਸ ਆਫਿਸ ਤੇ ਬਣਾਇਆ ਅਨੋਖਾ ਰਿਕਾਰਡ

ਯਸ਼ ਰਾਜ ਦੇ ਬੈਨਰ ਦੇ ਹੇਠ ਰਿਲੀਜ ਹੋਈ ਫਿਲਮ ‘ਵਾਰ’ ਨੇ ਬਾਕਿਸ ਆਫਿਸ ਤੇ ਅਨੋਖਾ ਰਿਕਾਰਡ ਬਣ ਦਿੱਤਾ ਹੈ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਇੰਨੀ ਦਿਨੀਂ ਕਾਫ਼ੀ ਵਧੀਆ ਕਮਾਈ ਕਰ ਰਹੀ ਹੈ। ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਨੇ 200 ਕਰੋੜ ਦੇ ਅੰਕੜੇ ਨੂੰ ਵੀ ਪਾਰ ਕਰ ਲਿਆ ਹੈ। ਇਸ […]

diljit-dosanjh-playing-tumbi

ਦਿਲਜੀਤ ਦੋਸਾਂਝ ਦੇ ਤੂੰਬੀ ਵਜਾਉਣ ਦਾ ਹੁਨਰ ਆਇਆ ਦਰਸ਼ਕਾਂ ਸਾਹਮਣੇ, ਦੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਪਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਵਿੱਚ ਵੀ ਕਾਮਯਾਬੀ ਹਾਸਿਲ ਕਰ ਲਈ ਹੈ। ਦਿਲਜੀਤ ਦੋਸਾਂਝ ਨੇ ਪੰਜਾਬੀ ਗੀਤਾਂ ਅਤੇ ਫ਼ਿਲਮ ਦੇ ਵਿੱਚ ਵੀ ਆਪਣਾ ਹੁਨਰ ਦਿਖਾਇਆ ਹੈ ਜਿਸ ਨੂੰ ਦਿਲਜੀਤ ਦੋਸਾਂਝ ਦੇ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਹੈ। ਪਰ ਹੁਣ ਦਿਲਜੀਤ ਦੋਸਾਂਝ ਦਾ ਇੱਕ ਹੋਰ ਹੁਨਰ ਸੀ ਦਰਸ਼ਕਾਂ ਦੇ ਸਾਹਮਣੇ ਆਇਆ ਹੈ। ਜਿਸ […]

salman khan eid 2020 release

ਸਲਮਾਨ ਖਾਨ ਫਿਰ ਦਿਸਣਗੇ ਰਾਧੇ ਦੇ ਕਿਰਦਾਰ ਵਿੱਚ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਇੱਕ ਵਾਰ ਫਿਰ ਤੋਂ ‘ਰਾਧੇ’ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ। ਸਲਮਾਨ ਖਾਨ ਨੇ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਇੰਸ਼ਾ ਅੱਲ੍ਹਾ’ ਛੱਡ ਦਿੱਤੀ ਹੈ। ਉਸ ਸਮੇਂ ਇਸ ਫਿਲਮ ਨੂੰ ਲੈ ਕੇ ਕਾਫੀ ਚਰਚਾ ਛਿੜੀ ਹੋਈ ਸੀ। ਪਰ ਇਸ ਫਿਲਮ ਨੂੰ ਛੱਡਣ ਤੋਂ ਬਾਅਦ ਸਲਮਾਨ ਕਹਿਣਾ ਨੇ ਕਿਹਾ […]