2 boiled egg cost in mumbai hotel

ਇੱਕ ਹੋਰ 5 ਤਾਰਾ ਹੋਟਲ ਦਾ ਵੱਡਾ ਕਾਰਾ, 2 ਉੱਬਲੇ ਆਂਡਿਆਂ ਦੀ ਕੀਮਤ ਸੁਣ ਉੱਡ ਜਾਣਗੇ ਤੁਹਾਡੇ ਹੋਸ਼

ਮੁੰਬਈ: ਚੰਡੀਗੜ੍ਹ ਦੇ ਪੰਜ ਤਾਰਾ ਹੋਟਲ ਵੱਲੋਂ ਬਾਲੀਵੁੱਡ ਅਦਾਕਾਰ ਰਾਹੁਲ ਬੋਸ ਤੋਂ ਦੋ ਕੇਲਿਆਂ ਦੀ ਕੀਮਤ 442 ਰੁਪਏ ਵਸੂਲਣ ਤੋਂ ਬਾਅਦ ਇੱਕ ਹੋਰ ਹੋਟਲ ਨੇ ਇਸ ਤੋਂ ਵੀ ਵੱਡਾ ਕਾਰਾ ਕਰ ਦਿਖਾਇਆ ਹੈ। ਹੋਟਲ ਨੇ ਦੋ ਉੱਬਲੇ ਹੋਏ ਆਂਡਿਆਂ ਦੀ ਕੀਮਤ ਡੇਢ ਹਜ਼ਾਰ ਰੁਪਏ ਤੋਂ ਵੀ ਵੱਧ ਵਸੂਲੀ ਹੈ। ਇੱਕ ਟਵਿੱਟਰ ਯੂਜ਼ਰ ਨੇ ਮੁੰਬਈ ਦੇ […]