Black fungus situation stabilises in Delhi

ਦਿੱਲੀ ਵਿੱਚ ਕਾਲੀ ਫੰਗਸ ਦੀ ਸਥਿਤੀ ਸਥਿਰ

ਗੰਗਾ ਰਾਮ ਹਸਪਤਾਲ ਦੇ ਚੇਅਰਪਰਸਨ ਨੇ ਕਿਹਾ ਕਿ ਕੋਵਿਡ ਮਾਮਲਿਆਂ ਅਤੇ ਸਟੀਰੌਇਡ ਦੀ ਵਰਤੋਂ ਵਿੱਚ ਵਾਧੇ ਦੀ ਉਚਾਈ ਦੇ ਲਗਭਗ 2-3 ਹਫਤਿਆਂ ਬਾਅਦ ਮੁਕੋਰਮਾਈਕੋਸਿਸ ਸਿਖਰ ਆਇਆ। ਸ਼ਹਿਰ ਭਰ ਦੇ ਹਸਪਤਾਲ ਰਿਪੋਰਟ ਕਰ ਰਹੇ ਹਨ ਕਿ ਮਿਊਕੋਰਮਾਈਕੋਸਿਸ ਜਾਂ ਕਾਲੀ ਫੰਗਸ ਦੀ ਸਥਿਤੀ ਸਥਿਰ ਹੋ ਰਹੀ ਹੈ ਦਿੱਲੀ ਨੇ ਮੁਕੋਰਮਾਈਕੋਸਿਸ ਦੇ 1,044 ਮਾਮਲੇ ਦਰਜ ਕੀਤੇ ਸਨ ਹਸਪਤਾਲ […]

Haryanas’-former-health-minister-kamla-verma-dies-at-93-due-to-black-fungus

ਹਰਿਆਣਾ ਦੀ ਸਾਬਕਾ ਸਿਹਤ ਮੰਤਰੀ ਕਮਲਾ ਵਰਮਾ ਦੀ ਕਾਲੀ ਫੰਗਸ ਕਾਰਨ 93 ਸਾਲ ਦੀ ਉਮਰ ਵਿੱਚ ਮੌਤ ਹੋ ਗਈ

ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਨੇਤਾ ਕਮਲਾ ਵਰਮਾ ਦਾ ਮੰਗਲਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਉਹ 93 ਸਾਲ ਦੀ ਸਨ ਅਤੇ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਜਾਣਕਾਰੀ ਮੁਤਾਬਿਕ ਕਮਲਾ ਕੋਵਿਡ-19 ਤੋਂ ਉਭਰਨ ਤੋਂ ਬਾਅਦ ਯਮੁਨਾਨਗਰ ਦੇ ਇੱਕ ਸਚਦੇਵਾ ਹਸਪਤਾਲ ’ਚ ਉਨ੍ਹਾਂ ਦਾ ਬਲੈਕ ਫੰਗਸ ਇਨਫੈਕਸ਼ਨ ਦਾ ਇਲਾਜ ਚਲ ਰਿਹਾ ਸੀ। ਹਸਪਤਾਲ ਦੇ ਇੱਕ […]

14-day-old-girl-successfully-operated-on-black-fungus

14 ਦਿਨ ਦੀ ਬੱਚੀ ਦਾ ਬਲੈਕ ਫੰਗਸ ਦਾ ਸਫਲ ਆਪਰੇਸ਼ਨ

ਬਲੈਕ ਫੰਗਸ ਦੇ ਮਾਮਲੇ ਅਜੇ ਵੀ ਦੇਸ਼ ਵਿਚ ਮਿਲ ਰਹੇ ਹਨ।  ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਇੱਕ 14 ਦਿਨ ਦੀ ਬੱਚੀ ਵਿਚ ਬਲੈਕ ਫੰਗਸ ਦੇ ਲੱਛਣ ਸਨ, ਇੱਥੇ ਡਾਕਟਰਾਂ ਨੇ ਬੱਚੀ ਦਾ ਸਫਲ ਆਪਰੇਸ਼ਨ ਕੀਤਾ ਅਤੇ ਉਸ ਨੂੰ ਬਲੈਕ ਫੰਗਸ ਤੋਂ ਮੁਕਤੀ ਦਵਾਈ। 14 ਦਿਨ ਦੀ ਇੱਕ ਬੱਚੀ ਜਿਸ ਦੀ ਗੱਲ੍ਹ ਉੱਤੇ ਕਾਲ਼ਾ ਨਿਸ਼ਾਨ ਸੀ, […]

4 cases of black fungus reported in fatehgarh sahib

ਫ਼ਤਹਿਗੜ੍ਹ ਸਾਹਿਬ ਵਿੱਚ ਕਾਲੀ ਉੱਲੀ ਦੇ 4 ਮਾਮਲੇ ਸਾਹਮਣੇ, 2 ਮਰੀਜ਼ਾਂ ਦੀ ਮੌਤ

ਕੋਰੋਨਾ ਦੇ ਨਾਲ-ਨਾਲ ਹੁਣ ਬਲੈਕ ਫੰਗਸ ਦਾ ਕਹਿਰ ਵੀ ਵੱਧਣ ਲੱਗਾ ਹੈ। ਫ਼ਤਹਿਗੜ੍ਹ ਸਾਹਿਬ ‘ਚ ਬਲੈਕ ਫੰਗਸ ਦੇ 4 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 2 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 2 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਇੱਕ ਦਾ ਪੀ.ਜੀ.ਆਈ ਅਤੇ ਇਕ ਦਾ ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਚੱਲ ਰਿਹਾ […]

10 people dies of black fungus in Punjab

ਪੰਜਾਬ ਵਿੱਚ ਕਾਲੀ ਉੱਲੀ ਨਾਲ 10 ਲੋਕਾਂ ਦੀ ਮੌਤ

ਪੰਜਾਬ ਵਿੱਚ ਬਲੈਕ ਫੰਗਸ ਨਾਲ ਹੁਣ ਤੱਕ 10 ਮੌਤਾਂ ਹੋ ਚੁੱਕੀਆਂ ਹਨ। ਵੱਖ ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਬਲੈਕ ਫਗੰਸ ਨਾਲ 5 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਚੋਂ 4 ਮਾਮਲੇ ਪੁਰਾਣੇ ਹਨ, ਜਦੋਂ ਕੀ ਇੱਕ ਮੌਤ ਬੀਤੇ ਦਿਨੀਂ ਐਤਵਾਰ ਨੂੰ ਹੋਈ ਹੈ। ਬਠਿੰਡਾ ਵਿੱਚ 5 ਅਤੇ ਜਲੰਧਰ ਵਿੱਚ 4 […]

All states declare ‘black fungus’ as 'epidemic'

ਦੇਸ਼ ਦੇ ਸਾਰੇ ਰਾਜ ‘ਕਾਲੀ ਉੱਲੀ’ ਨੂੰ ‘ਮਹਾਂਮਾਰੀ’ ਘੋਸ਼ਿਤ :ਕੇਂਦਰ ਸਰਕਾਰ ਦੀ ਹਦਾਇਤ

ਕੁਝ ਸਮੇਂ ਤੋਂ ‘ਬਲੈਕ ਫ਼ੰਗਸ’ ਦੇ ਮਾਮਲਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਨੂੰ ਕਿਹਾ ਹੈ ਕਿ ਉਹ ‘ਮਿਊਕਰਮਾਇਕੌਸਿਸ’ (Mucormycosis) ਭਾਵ ‘ਬਲੈਕ ਫ਼ੰਗਸ’ ਨੂੰ ਇੱਕ ‘ਮਹਾਮਾਰੀ’ ਐਲਾਨਣ। ਇਹ ਰੋਗ ਕੋਵਿਡ-19 ਦੇ ਉਨ੍ਹਾਂ ਮਰੀਜ਼ਾਂ ਨੂੰ ਵੀ ਵੱਡੇ ਪੱਧਰ ’ਤੇ ਹੋ ਰਿਹਾ ਹੈ, ਜਿਨ੍ਹਾਂ ਦਾ ਇਲਾਜ ਸਟੀਰਾੱਇਡਜ਼ ਨਾਲ […]

4-suspected-paitents-of-black-fungus-in-govt-rajindra-hospital

ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿੱਚ ‘ਬਲੈਕ ਫੰਗਸ’ ਦੇ 4 ਸ਼ੱਕੀ ਮਰੀਜ਼ ਪਾਜ਼ੇਟਿਵ, 2 ਲੋਕਾਂ ਦੀ ਮੌਤ

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਸ਼ੱਕੀ ਬਲੈਕ ਫੰਗਸ ਦੇ 6 ਮਰੀਜ਼ਾਂ ਵਿਚੋਂ 4 ਮਰੀਜ਼ਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ। ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ ਤੇ 2 ਹੋਰ ਅਤਿ ਗੰਭੀਰ ਹਨ। ਮੈਡੀਸਨ ਵਿਭਾਗ ਦੇ ਮੁੱਖੀ ਡਾ. ਆਰ.ਐੱਸ ਸੀਬੀਆ ਅਨੁਸਾਰ ਜਿਹੜੇ ਮ੍ਰਿਤਕ ਹੋਏ ਹਨ, ਉਹ ਕੋਰੋਨਾ ਕਰਕੇ ਹੋਏ ਹਨ। ਕੋਰੋਨਾ ਦੇ ਕੁੱਝ ਮਰੀਜ਼ ਜੋ ਕਿ […]