PAK cricketer corona positive still playing the match

PAK ਦਾ ਘਰੇਲੂ ਕ੍ਰਿਕਟਰ COVID-19 ਪੋਜ਼ੀਟਿਵ, ਫਿਰ ਵੀ ਖੇਡਦਾ ਰਿਹਾ ਮੈਚ

ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਬਿਸਮਿਲਾ ਖਾਨ ਨੂੰ COVID-19 ਪਾਜੀਟਿਵ ਪਾਇਆ ਗਿਆ ਹੈ ਅਤੇ ਉਸ ਨੂੰ ਇਕਾਂਤਵਾਸ ਲਈ ਭੇਜਿਆ ਗਿਆ ਹੈ। ਈਸਪੀਐਨ ਕ੍ਰਿਕਇਨਫੋ ਦੀ ਰਿਪੋਰਟ ਅਨੁਸਾਰ ਬਲੋਚਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਬਿਸਮਿਲਾ ਖਾਨ ਵਿਖੇ ਦੱਖਣੀ ਪੰਜਾਬ ਦੇ ਖਿਲਾਫ ਦੂਜੇ ਗੇੜ ਦੇ ਮੈਚ ਦੌਰਾਨ COVID-19 ਦੇ ਲੱਛਣ ਮਿਲੇ। 30 ਸਾਲ ਦੇ ਬਿਸਮਿਲਾ ਖਾਨ ਦਾ ਚੌਥੇ ਦਿਨ ਟੈਸਟ ਨਹੀਂ […]