biokon-company-is-bringing-covid-19-medicine-in-the-market-soon

Corona Vaccine Updates: ਮਾਰਕੀਟ ਵਿੱਚ ਜਲਦ ਆ ਰਹੀ ਹੈ COVID-19 ਦੀ ਦਵਾਈ, ਜਾਣੋ ਕਿੰਨੀ ਹੋਵੇਗੀ ਇਸ ਦੀ ਕੀਮਤ

Corona Vaccine Updates: ਪ੍ਰਮੁੱਖ ਜੈਵ ਤਕਨੀਕੀ ਕੰਪਨੀ ਬਾਇਓਕਾਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਮੱਧ ਤੋਂ ਲੈ ਕੇ ਗੰਭੀਰ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਬਾਇਓਲਾਜਿਕ ਦਵਾਈ ਇਟੋਲਿਜੁਮਾਬ ਪੇਸ਼ ਕਰੇਗੀ, ਜਿਸ ਦੀ ਕੀਮਤ ਲਗਭਗ 8000 ਪ੍ਰਤੀ ਸ਼ੀਸ਼ੀ ਹੋਵੇਗੀ। ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਕੋਵਿਡ-19 ਕਾਰਨ ਮੱਧ ਤੋਂ ਲੈ ਕੈ ਐਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ (ਸਾਹ […]