Murder-incident-in-Guru-Nagri-despite-curfew

ਕਰਫਿਊ ਦੇ ਬਾਵਜੂਦ ਗੁਰੂ ਨਗਰੀ ‘ਚ ਕਤਲ ਦੀ ਵਾਰਦਾਤ

ਘਟਨਾ ਸ਼ਹਿਰ ਦੇ ਮਜੀਠਾ ਰੋਡ ਥਾਣੇ ਅਧੀਨ ਪੈਂਦੇ ਕਸ਼ਮੀਰ ਐਵੇਨਿਊ ਇਲਾਕੇ ਵਿੱਚ ਗੁਰੂ ਕਿਰਪਾ ਡਿਪਾਰਟਮੈਂਟਲ ਸਟੋਰ ਵਿੱਚ ਬੁੱਧਵਾਰ ਨੂੰ ਦੇਰ ਰਾਤ ਸਮੇਂ ਵਾਪਰੀ। ਸਟੋਰ ਦੇ ਮਾਲਕ ਅਨਿਲ ਮੁਤਾਬਕ ਲੁੱਟ ਖੋਹ ਦੇ ਇਰਾਦੇ ਨਾਲ ਆਏ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਉੱਪਰ ਉਸ ਦੇ ਭਰਾ ਨੂੰ ਦੁਕਾਨ ਦੇ ਬਾਹਰ ਕੱਢ ਲਿਆ। ਉਸ ਨੇ ਬਦਮਾਸ਼ਾਂ ਨੂੰ ਦੁਕਾਨ […]