Nitish Kumar Tejaswi Yadav

ਨਿਤੀਸ਼ ਕੁਮਾਰ ਅਤੇ ਤੇਜੱਸਵੀ ਯਾਦਵ ਜਾਤੀ ਆਧਾਰਿਤ ਜਨ ਗਣਨਾ ਲਈ ਪ੍ਰਧਾਨ ਮੰਤਰੀ ਨੂੰ ਮਿਲਣਗੇ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸੋਮਵਾਰ ਨੂੰ ਜਾਤੀ ਅਧਾਰਤ ਮਰਦਮਸ਼ੁਮਾਰੀ ਦੀ ਮੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ ਉਨ੍ਹਾਂ ਦੇ ਰਾਜ ਤੋਂ ਇੱਕ ਸਰਬ ਪਾਰਟੀ ਵਫਦ ਦੀ ਅਗਵਾਈ ਕਰਨਗੇ। ਟੀਮ ਵਿੱਚ ਰਾਸ਼ਟਰੀ ਜਨਤਾ ਦਲ ਦੇ ਵਿਰੋਧੀ ਧਿਰ ਦੇ ਨੇਤਾ ਤੇਜਸ਼ਵੀ ਯਾਦਵ, ਰਾਜ ਸਰਕਾਰ ਦੇ ਸਖਤ ਆਲੋਚਕ ਅਤੇ ਰਾਜ ਦੇ ਖਾਣਾਂ ਅਤੇ ਭੂ […]

lpg-cylinder-explodes-6-died-in-bihar

Natonal News: ਬਿਹਾਰ ਵਿੱਚ ਫਟਿਆ ਰਸੋਈ ਗੈਸ ਸਿਲੰਡਰ, 6 ਲੋਕਾਂ ਦੀ ਹੋਈ ਮੌਤ

Natonal News: ਬਿਹਾਰ ਦੇ ਪੂਰਣੀਆ ਜ਼ਿਲ੍ਹੇ ਵਿਚ ਗਵਾਲਪਾੜਾ ਪਿੰਡ ਦੇ ਇਕ ਘਰ ਵਿਚ ਗੈਸ ਲੀਕ ਹੋਣ ਕਾਰਨ ਰਸੋਈ ਗੈਸ ਸਿਲੰਡਰ ਫਟ ਜਾਣ ਨਾਲ 5 ਬੱਚਿਆਂ ਅਤੇ ਇਕ ਜਨਾਨੀ ਦੀ ਮੌਤ ਹੋ ਗਈ ਹੈ।ਬਾਇਸੀ ਅੰਚਲ ਅਧਿਕਾਰੀ ਪ੍ਰਵੀਣ ਕੁਮਾਰ ਨੇ ਬੁੱਧਵਾਰ ਨੂੰ ਦੱਸਿਆ ਕਿ ਬਾਇਸੀ ਥਾਣਾ ਖ਼ੇਤਰ ਦੇ ਗਵਾਲਪਾੜਾ ਪਿੰਡ ਵਿਚ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਨਾਲ […]

navjot sidhu

ਚੋਣ ਕਮਿਸ਼ਨ ਨੇ ਸਿੱਧੂ ਦੀ ਵਧਾਈਆਂ ਮੁਸੀਬਤਾਂ, ਚੋਣ ਪ੍ਰਚਾਰ ਕਰਨ ਤੇ ਲਾਈ ਰੋਕ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਆਏ ਦਿਨ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਤਾਜ਼ਾ ਮਾਮਲਾ ਬਿਹਾਰ ਦੇ ਕਟਿਹਾਰ ਵਿੱਚ ਸਿੱਧੂ ਵੱਲੋਂ ਕੀਤੀ ਫਿਰਕੂ ਬਿਆਨਬਾਜ਼ੀ ਦਾ ਹੈ ਜਿਸ ਕਰਕੇ ਚੋਣ ਕਮਿਸ਼ਨ ਨੇ ਸਿੱਧੂ ਦੇ ਚੋਣ ਪ੍ਰਚਾਰ ਕਰਨ ਉੱਤੇ 72 ਘੰਟਿਆਂ ਲਈ ਪਾਬੰਧੀ ਲਾ ਦਿੱਤੀ ਹੈ। ਮੰਗਲਵਾਰ ਤੋਂ 3 ਦਿਨਾਂ ਤਕ ਸਿੱਧੂ ਕਿਸੇ ਤਰ੍ਹਾਂ ਦਾ ਚੋਣ ਪ੍ਰਚਾਰ, ਰੋਡ […]

aam aadmi party

ਪੰਜਾਬ ਤੇ ਦਿੱਲੀ ਮਗਰੋਂ ਹੁਣ ਯੂਪੀ ਤੇ ਬਿਹਾਰ ‘ਚ ਵੀ ਚੋਣ ਲੜੇਗੀ ‘ਆਪ’

ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੀ ਤਿੰਨ-ਤਿੰਨ ਸੀਟਾਂ ਤੋਂ ਚੋਣਾਂ ਲੜੇਗੀ। ‘ਆਪ’ ਨੇ ਆਪਣੇ ਉਮੀਦਵਾਰਾਂ ਦਾ ਵੀ ਐਲਾਨ ਕਰ ਦਿੱਤਾ ਹੈ। ਪਾਰਟੀ ਲੀਡਰ ਸੰਜੈ ਸਿੰਘ ਨੇ ਟਵੀਟ ਕਰਕੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਪਾਰਟੀ ਸਹਾਰਨਪੁਰ, ਗੌਤਮਬੁੱਧ ਨਗਰ ਤੇ ਅਲੀਗੜ੍ਹ ਤੋਂ ਚੋਣਾਂ ਲੜੇਗੀ। ਸੰਜੈ ਸਿੰਘ […]