bihar-floods-in-bihar-27-people-died

Bihar Flood News: ਬਿਹਾਰ ਦੇ 16 ਜ਼ਿਲ੍ਹਿਆਂ ‘ਚ ਪਈ ਹੜ੍ਹਾਂ ਦੀ ਮਾਰ, ਹੁਣ ਤੱਕ ਹੋਈਆਂ 27 ਮੌਤਾਂ

Bihar Flood News: ਬਿਹਾਰ ‘ਚ ਹੜ੍ਹਾਂ ਦੀ ਲਪੇਟ ‘ਚ ਆਉਣ ਨਾਲ ਹੁਣ ਤਕ 27 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 16 ਜ਼ਿਲ੍ਹਿਆਂ ਦੇ 81,79,257 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਹੜ੍ਹ ਪ੍ਰਬੰਧਨ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਦਰਭੰਗਾ ਜ਼ਿਲ੍ਹੇ ‘ਚ ਸਭ ਤੋਂ ਵੱਧ 11 ਲੋਕਾਂ ਦੀ ਮੌਤ ਹੋਈ। ਮੁਜ਼ੱਫਰਪੁਰ ‘ਚ ਛੇ, ਪੱਛਮੀ ਚੰਪਾਰਨ ‘ਚ […]