Big-news-for-free-LPG-connections-recipients

ਮੁਫ਼ਤ LPG ਕੁਨੈਕਸ਼ਨ ਲੈਣ ਵਾਲਿਆਂ ਲਈ ਵੱਡੀ ਖ਼ਬਰ , ਸਰਕਾਰ ਬਦਲਣ ਜਾ ਰਹੀ ਹੈ ਸਬਸਿਡੀ ਦੇ ਨਿਯਮ

LPG ਕੁਨੈਕਸ਼ਨ (free LPG connection) ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ। ਸਰਕਾਰ ਜਲਦੀ ਹੀ ਉਜਵਲਾ ਸਕੀਮ ਅਧੀਨ ਮਿਲਣ ਵਾਲੀ ਸਬਸਿਡੀ ਦੇ ਢਾਂਚੇ ਵਿੱਚ ਤਬਦੀਲੀ ਕਰ ਸਕਦੀ ਹੈ। ਖ਼ਬਰਾਂ ਦੇ ਅਨੁਸਾਰ ਪੈਟਰੋਲੀਅਮ ਮੰਤਰਾਲਾ 2 ਨਵੇਂ ਢਾਂਚਿਆਂ ‘ਤੇ ਕੰਮ ਕਰ ਰਿਹਾ ਹੈ ਅਤੇ ਇਸਨੂੰ ਜਲਦੀ ਜਾਰੀ ਕੀਤਾ ਜਾ ਸਕਦਾ […]