arjun patiala

ਦਿਲਜੀਤ ਦੋਸਾਂਝ ਦੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ਹੋਈ ਲੇਟ

ਦਿਲਜੀਤ ਦੋਸਾਂਝ ਜਲਦੀ ਹੀ ਬਾਲੀਵੁੱਡ ਫ਼ਿਲਮ ‘ਅਰਜੁਨ ਪਟਿਆਲਾ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ‘ਚ ਦਿਲਜੀਤ ਨਾਲ ਵਰੁਣ ਸ਼ਰਮਾ ਨਜ਼ਰ ਆਉਣਗੇ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਨਾਲ ਜੁੜੀ ਜਾਣਕਾਰੀ ਸਾਹਮਣੇ ਆਈ ਹੈ। ਜਿੱਥੇ ਇਹ ਫ਼ਿਲਮ ਪਹਿਲਾਂ 3 ਮਈ ਨੂੰ ਰਿਲੀਜ਼ ਹੋਣੀ ਸੀ, ਉੱਥੇ ਹੀ ਫ਼ਿਲਮ ਹੁਣ 19 ਜੁਲਾਈ ਨੂੰ ਸਿਨੇਮਾਘਰਾਂ ‘ਚ ਦਸਤਕ ਦੇ ਰਹੀ […]

Ajay Devgns De De Pyar De Firslt Look

‘ਦੇ ਦੇ ਪਿਆਰ ਦੇ’ ਦਾ ਫਸਟ ਲੁੱਕ ਰਿਲੀਜ਼, ਅਜੇ ਦੇ ਨਾਲ ਤੱਬੂ ਅਤੇ ਰਾਕੁਲ ਪ੍ਰੀਤ ਆਉਂਗੀ ਨਜ਼ਰ

ਅਜੇ ਦੇਵਗਨ ਦੀ ਮੋਸਟ ਅਵੇਟੀਡ ਫ਼ਿਲਮ ‘ਦੇ ਦੇ ਪਿਆਰ ਦੇ’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਇੱਕ ਵਾਰ ਸਿੰਘਮ ਸਟਾਰ ਅਜੇ ਲੋਕਾਂ ਨੂੰ ਕਾਮੇਡੀ ਦਾ ਡੋਜ਼ ਦੇਣ ਆ ਰਿਹਾ ਹੈ। ਫ਼ਿਲਮ ‘ਚ ਅਜੇ ਦੇ ਨਾਲ ਤੱਬੂ ਅਤੇ ਰਾਕੁਲ ਪ੍ਰੀਤ ਸਿੰਘ ਨਜ਼ਰ ਆਉਣ ਵਾਲੀ ਹੈ। ਰਾਕੁਲ ਇਸ ਤੋਂ ਪਹਿਲਾਂ ‘ਯਾਰੀਆਂ’ ਅਤੇ ‘ਅੱਯਾਰੀ’ […]

Malang on valentines 2020

ਵੈਲੇਨਟਾਈਨ ਡੇਅ 2020 ‘ਤੇ ਰਿਲੀਜ਼ ਹੋਵੇਗੀ ਆਦਿੱਤਿਆ ਤੇ ਦਿਸ਼ਾ ਦੀ ‘ਮਲੰਗ’

ਕੁਝ ਦਿਨ ਪਹਿਲਾਂ ਖ਼ਬਰਾਂ ਆਈਆਂ ਸੀ ਕਿ ਆਦਿੱਤਿਆ ਰਾਏ ਕਪੂਰ ਤੇ ਦਿਸ਼ਾ ਪਟਾਨੀ ਜਲਦੀ ਹੀ ਡਾਇਰੈਕਟਰ ਮੋਹਿਤ ਸੂਰੀ ਦੀ ਫ਼ਿਲਮ ‘ਮਲੰਗ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਗੋਆ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਦੀ ਰਸਮੀ ਅਨਾਊਂਸਮੈਂਟ ਦਾ ਇੰਤਜ਼ਾਰ ਸੀ। ਹੁਣ ਇਸ ਜੋੜੀ ਨੂੰ ਸਕਰੀਨ ‘ਤੇ ਦੇਖਣ ਦੀ ਉਡੀਕ ਕਰ ਰਹੇ ਫੈਨਸ ਲਈ […]