sand ki aankh first look

ਤਾਪਸੀ ਤੇ ਭੂਮੀ ਦੀ ਫਿਲਮ ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਜਾਰੀ, ਅਕਸ਼ੈ ਨੂੰ ਕੀਤਾ ਖੁੱਲ੍ਹਾ ਚੈਲੰਜ

ਬਾਲੀਵੁੱਡ ਐਕਟਰਸ ਤਾਪਸੀ ਪੰਨੂ ਤੇ ਭੂਮੀ ਪੇਡਨੇਕਰ ਆਪਣੀ ਅਗਲੀ ਫ਼ਿਲਮ ‘ਸਾਂਡ ਕੀ ਆਂਖ’ ‘ਚ ਨਜ਼ਰ ਆਉਣਗੀਆਂ। ਇਸ ‘ਚ ਦੋਵੇਂ ਸ਼ੂਟਰ ਦਾਦੀਆਂ ਦੇ ਕਿਰਦਾਰ ‘ਚ ਨਜ਼ਰ ਆਉਣਗੀਆਂ। ‘ਸਾਂਡ ਕੀ ਆਂਖ’ ਦਾ ਫਸਟ ਲੁੱਕ ਕੁਝ ਦੇਰ ਪਹਿਲਾਂ ਹੀ ਮੇਕਰਸ ਨੇ ਰਿਲੀਜ਼ ਕੀਤਾ ਹੈ। ਇਸ ਨੂੰ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੇ ਪੋਸਟਰ ਦੇ […]

bollywood celebs spotted at airport

ਪੀਐਮ ਮੋਦੀ ਨੂੰ ਮਿਲਣ ਗਏ ਫ਼ਿਲਮੀ ਸਿਤਾਰੇ ਵੇਖੋ ਤਸਵੀਰਾਂ

1.  ਅੱਜ ਮੁੰਬਈ ਹਵਾਈ ਅੱਡੇ ’ਤੇ ਕਰਨ ਜੌਹਰ, ਰਣਬੀਰ ਕਪੂਰ, ਆਲੀਆ ਭੱਟ ਤੇ ਰੋਹਿਤ ਸ਼ੈੱਟੀ ਨੂੰ ਵੇਖਿਆ ਗਿਆ।  2. ਇਹ ਸਾਰੇ ਸਿਤਾਰੇ ਅੱਜ ਪੀਐਮ ਮੋਦੀ ਨੂੰ ਮਿਲਣ ਲਈ ਦਿੱਲੀ ਪੁੱਜੇ ਹਨ। 3. ਪਿਛਲੀ ਵਾਰ ਜਦੋਂ ਪੀਐਮ ਨੇ ਮੀਟਿੰਗ ਲਈ ਬੁਲਾਇਆ ਤਾਂ ਅਕਸ਼ੈ ਤੇ ਕਰਨ ਜੌਹਰ ਉਨ੍ਹਾਂ ਨੂੰ ਮਿਲਣ ਗਏ ਸੀ ਤਾਂ ਉਨ੍ਹਾਂ ਨਾਲ ਕੋਈ ਮਹਿਲਾ […]

son chiraiya film

‘ਸੋਨ ਚਿੜਿਆ’ ਦਾ ਟ੍ਰੇਲਰ ਆਇਆ ਸਾਹਮਣੇ , ਕਾਫੀ ਬੋਲਡ ਭਾਸ਼ਾ ਦਾ ਇਸਤੇਮਾਲ

ਜ ਸੁਸ਼ਾਂਤ ਸਿੰਘ ਰਾਜਪੂਤ, ਭੂਮੀ ਪੇਡਨੇਕਰ, ਮਨੋਜ ਵਾਜਪਾਈ ਤੇ ਰਣਵੀਰ ਸ਼ੌਰੀ ਦੀ ਫ਼ਿਲਮ ‘ਸੋਨ ਚਿੜਿਆ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਦੇ ਦਮਦਾਰ ਟ੍ਰੇਲਰ ‘ਚ ਚੰਬਲ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਟ੍ਰੇਲਰ 2 ਮਿੰਟ 43 ਸੈਕਿੰਡ ਦਾ ਹੈ ਜਿਸ ‘ਚ ਚੰਬਲ ਦੇ ਡਕੈਤਾਂ ਨੂੰ ਦਿਖਾਇਆ ਗਿਆ ਹੈ। ਰਿਲੀਜ਼ ਹੋਏ ਟ੍ਰੇਲਰ ‘ਚ ਔਡੀਅੰਸ ਨੂੰ […]