violence-over-derogatory-facebook-post-in-bengaluru

Bengaluru Violence News: ਬੈਂਗਲੁਰੂ ‘ਚ ਫੇਸਬੁੱਕ ਪੋਸਟ’ ਤੇ ਹੋਈ ਹਿੰਸਾ, ਕਾਂਗਰਸੀ ਵਿਧਾਇਕ ਦੇ ਘਰ ਅਤੇ ਥਾਣੇ ‘ਚ ਸਾੜੇ ਵਾਹਨ

Bengaluru Violence News: 11 ਅਗਸਤ ਦੀ ਰਾਤ ਨੂੰ ਇੱਕ ਫੇਸਬੁੱਕ ਪੋਸਟ ਕਾਰਨ ਬੈਂਗਲੁਰੂ ਵਿੱਚ ਹਿੰਸਾ ਭੜਕ ਗਈ। ਭੀੜ ਨੇ ਇੱਕ ਕਾਂਗਰਸੀ ਵਿਧਾਇਕ ਦੇ ਘਰ ਅਤੇ ਥਾਣੇ ਦੀ ਭੰਨ ਤੋੜ ਕੀਤੀ। ਕਈ ਗੱਡੀਆਂ ਨੂੰ ਅੱਗ ਲਗਾਈ ਗਈ। ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਨਾਲ ਹੀ, 60 ਤੋਂ ਵੱਧ ਪੁਲਿਸ ਵਾਲੇ ਜ਼ਖਮੀ ਹਨ। ਇਹ ਇਲਜ਼ਾਮ […]