benefits-of-lemon-for-health

Health Updates: ਨਿੰਬੂ ਤੋਂ ਸਿਹਤ ਨੂੰ ਹੁੰਦੇ ਨੇ ਇਹ ਫ਼ਾਇਦੇ, ਜਾਣ ਕੇ ਹੋ ਜਾਵੋਗੇ ਹੈਰਾਨ

Health Updates: ਨਿੰਬੂ ਸਿਰਫ ਫਲ ਹੀ ਨਹੀਂ ਬਲਕਿ ਦਵਾਈ ਵੀ ਹੈ। ਇਸ ‘ਚ ਵਿਟਾਮਿਨ ਸੀ ਦੀ ਮੌਜੂਦਗੀ ਫਲ ਦਾ ਸੁਆਦ ਕੌੜਾ ਬਣਾਉਂਦੀ ਹੈ। ਹਾਲਾਂਕਿ ਨਿੰਬੂ ਦੀ ਵਰਤੋਂ ਹਰ ਮੌਸਮ ‘ਚ ਕੀਤੀ ਜਾਂਦੀ ਹੈ ਪਰ ਬਰਸਾਤ ਦੇ ਮੌਸਮ ‘ਚ ਇਸ ਦੀ ਮਹੱਤਤਾ ਵੱਧ ਜਾਂਦੀ ਹੈ। ਨਿੰਬੂ ਦਾ ਪੌਦਾ ਸਾਲ ‘ਚ ਦੋ ਵਾਰ ਫਲ ਪੈਦਾ ਕਰਦਾ ਹੈ। […]